ਅਬਿਜਲਕਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਨਿਊਟਰਾਨ
Neutron quark structure.svg
ਨਿਊਟਰਾਨ ਦੀ ਕਵਾਰਕ ਬਣਤਰ। (ਵਿਅਕਤੀਗਤ ਕਵਾਰਕਾਂ ਦੇ ਰੰਗਾਂ ਦੀ ਸਪੁਰਦਗੀ ਮਹੱਤਵਪੂਰਨ ਨਹੀਂ ਹੈ ਸਿਰਫ਼ ਤਿੰਨੋਂ ਰੰਗ ਮੌਜੂਦ ਹੋਣੇ ਚਾਹੀਦੇ ਹਨ।)
Classification ਬੈਰੀਆਨ
ਬਣਤਰ 1 ਉਤਾਂਹ ਕਵਾਰਕ, 2 ਨਿਵਾਣ ਕਵਾਰਕ
ਅੰਕੜੇ ਫ਼ਰਮੀਆਈ
ਪਰਸਪਰ ਪ੍ਰਭਾਵ ਗੁਰੂਤਾ, ਕਮਜ਼ੋਰ, ਤਾਕਤਵਰ, ਬਿਜਲੀ-ਚੁੰਬਕੀ
ਚਿੰਨ੍ਹ n, n0, N0
ਵਿਰੋਧੀ-ਕਣ ਐਂਟੀਨਿਊਟਰਾਨ
ਮੱਤ ਸਥਾਪਤ ਅਰਨਸਟ ਰਦਰਫ਼ੋਰਡ[1][2] (1920)
ਖੋਜਿਆ ਗਿਆ ਜੇਮਜ਼ ਚਾਡਵਿਕ[1] (1932)
ਭਾਰ 1.674927351(74)×10−27 kg[3]
939.565378(21) MeV/c2[3]
1.00866491600(43) u[3]
ਔਸਤ ਉਮਰ 881.5(15) s (free)
ਬਿਜਲਈ ਚਾਰਜ e
C
Electric dipole moment <2.9×10−26 e·cm
Electric polarizability 1.16(15)×10−3 fm3
ਚੁੰਬਕੀ ਸੰਵੇਗ −0.96623647(23)×10−26 J·T−1[3]
−1.04187563(25)×10−3 μB[3]
−1.91304272(45) μN[3]
Magnetic polarizability 3.7(20)×10−4 fm3
ਘੁਮਾਈ ਚੱਕਰ 12
Isospin 12
Parity +1
Condensed I(JP) = 12(12+)

ਨਿਊਟਰਾਨ ਜਾਂ ਅਬਿਜਲਕਣ ਇੱਕ ਉਪ-ਪਰਮਾਣੂ ਹੈਡਰਾਨ ਕਣ ਹੈ ਜਿਹਦਾ ਨਿਸ਼ਾਨ n ਜਾਂ n0 ਹੈ, ਜਿਹਦੇ ਉੱਤੇ ਕੋਈ ਚਾਰਜ ਨਹੀਂ ਹੈ ਅਤੇ ਜਿਹਦਾ ਭਾਰ ਪ੍ਰੋਟੋਨ ਦੇ ਭਾਰ ਨਾਲ਼ੋਂ ਥੋੜ੍ਹਾ ਵੱਧ ਹੈ।

ਹਵਾਲੇ[ਸੋਧੋ]

  1. 1.0 1.1 1935 Nobel Prize in Physics. Nobelprize.org. Retrieved on 2012-08-16.
  2. Ernest Rutherford. Chemed.chem.purdue.edu. Retrieved on 2012-08-16.
  3. 3.0 3.1 3.2 3.3 3.4 3.5 Mohr, P.J.; Taylor, B.N. and Newell, D.B. (2011), "The 2010 CODATA Recommended Values of the Fundamental Physical Constants" (Web Version 6.0). The database was developed by J. Baker, M. Douma, and S. Kotochigova. (2011-06-02). National Institute of Standards and Technology, Gaithersburg, MD 20899.