ਅਭਿਲਾਸ਼ਾ ਪਾਟਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਭਿਲਾਸ਼ਾ ਪਾਟਿਲ
ਜਨਮ(1974-04-06)6 ਅਪ੍ਰੈਲ 1974
ਕੋਲਕਾਤਾ, ਪੱਛਮੀ ਬੰਗਾਲ, ਭਾਰਤ
(ਅਜੋਕੇ ਕੋਲਕਾਤਾ)
ਮੌਤ5 ਮਈ 2021(2021-05-05) (ਉਮਰ 47)
ਮੁੰਬਈ, ਮਹਾਰਾਸ਼ਟਰ, ਭਾਰਤ
ਪੇਸ਼ਾਅਦਾਕਾਰਾ
ਲਈ ਪ੍ਰਸਿੱਧਬਦਰੀਨਾਥ ਕੀ ਦੁਲਹਨੀਆ (2017)
ਛਿਛੋਰੇ (2019)

ਅਭਿਲਾਸ਼ਾ ਪਾਟਿਲ (ਅੰਗ੍ਰੇਜ਼ੀ ਵਿੱਚ: Abhilasha Patil; 6 ਅਪ੍ਰੈਲ 1974 – 5 ਮਈ 2021) ਇੱਕ ਭਾਰਤੀ ਅਦਾਕਾਰਾ ਸੀ, ਜਿਸਨੇ ਮਰਾਠੀ ਅਤੇ ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ। ਉਸਨੇ 2019 ਦੀ ਫਿਲਮ ਛਿਛੋਰੇ ਵਿੱਚ ਰਾਘਵ ਦੀ ਨਰਸ ਦੀ ਭੂਮਿਕਾ ਨਿਭਾਈ ਸੀ।

ਜੀਵਨੀ[ਸੋਧੋ]

ਪਾਟਿਲ ਦਾ ਜਨਮ ਕਲਕੱਤਾ (ਮੌਜੂਦਾ ਕੋਲਕਾਤਾ ) ਵਿੱਚ ਹੋਇਆ ਸੀ।

ਪਾਟਿਲ ਨੇ 'ਤੇ ਆਥ ਦੀਵਾਸ' (2015), ਪਿਪਸੀ (2018), ਬੇਕੋ ਦੇਤਾ ਕਾ ਬੇਕੋ (2020), ਪ੍ਰਵਾਸ (2020) ਅਤੇ ਤੁਝਾ ਮਾਝਾ ਅਰੇਂਜ ਮੈਰਿਜ (2021) ਫਿਲਮਾਂ 'ਚ ਭੂਮਿਕਾ ਨਿਭਾਈ। ਉਸਨੇ ਬਦਰੀਨਾਥ ਕੀ ਦੁਲਹਨੀਆ (2017), ਗੁੱਡ ਨਿਊਜ਼ (2019) ਅਤੇ ਛੀਛੋਰੇ (2019) ਵਰਗੀਆਂ ਹਿੰਦੀ ਫਿਲਮਾਂ ਵਿੱਚ ਵੀ ਭੂਮਿਕਾਵਾਂ ਨਿਭਾਈਆਂ।[1][2]

ਪਾਟਿਲ ਦੀ ਮੌਤ 5 ਮਈ 2021 ਨੂੰ, ਕੋਵਿਡ-19 ਤੋਂ, 47 ਸਾਲ ਦੀ ਉਮਰ ਵਿੱਚ ਹੋਈ।[3]

ਫਿਲਮਾਂ[ਸੋਧੋ]

ਹਿੰਦੀ ਫਿਲਮਾਂ[ਸੋਧੋ]

  • ਬਦਰੀਨਾਥ ਕੀ ਦੁਲਹਨੀਆ (2017) – ਅਧਿਆਪਕ
  • ਛੀਛੋਰੇ (2019) – ਰਾਘਵ ਦੀ ਨਰਸ
  • ਗੁੱਡ ਨਿਊਜ਼ (2019) – ਏਅਰ ਹੋਸਟੇਸ

ਮਰਾਠੀ ਫਿਲਮਾਂ[ਸੋਧੋ]

  • ਤੇ ਆਥ ਦਿਵਸ (2015)
  • ਪਿਪਸੀ (2018) – ਕਾਵੇਰੀ
  • ਬੇਕੋ ਦੇਤਾ ਕਾ ਬੇਕੋ (2020)
  • ਪ੍ਰਵਾਸ (2020)
  • ਤੁਝਾ ਮਾਝਾ ਅਰੇਂਜ ਮੈਰਿਜ (2021)
  • ਲਕਡਾਊਨ ਬੀ ਪੋਜ਼ਿਟਿਵ (2021)

ਹਵਾਲੇ[ਸੋਧੋ]

  1. "Coronavirus update: Marathi actress Abhilasha Patil dies of COVID-19". Cinestaan. Archived from the original on 2021-05-05. Retrieved 2023-04-08.
  2. Sharma, Shanky (5 May 2021). "Actress Abhilasha Patil leaves for her heavenly abode post-battling COVID-19". Archived from the original on 2 ਜੂਨ 2021. Retrieved 8 ਅਪ੍ਰੈਲ 2023. {{cite web}}: Check date values in: |access-date= (help)
  3. "Chhichhore actress Abhilasha Patil dies of Covid complications". India Today. May 6, 2021.