ਸਮੱਗਰੀ 'ਤੇ ਜਾਓ

ਅਮਜਦ ਮਿਰਜ਼ਾ ਅਮਜਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਮਜਦ ਮਿਰਜ਼ਾ ਅਮਜਦ ਲੰਦਨ ਵਿਚ ਰਹਿਣ ਵਾਲ਼ਾ ਸ਼ਾਇਰ ਤੇ ਲਿਖਾਰੀ ਹੈ। ਉਸ ਦੀਆਂ ਉਰਦੂ ਤੇ ਪੰਜਾਬੀ ਵਿਚ ਬਹੁਤ ਸਾਰੀਆਂ ਲਿਖਤਾਂ ਛਪ ਚੁੱਕੀਆਂ ਹਨ। ਉਸ ਦੀ ਪੰਜਾਬੀ ਸ਼ਾਇਰੀ ਦੀ ਪਹਿਲੀ ਲਿਖਤ "ਯਾਦਾਂ" ਦੇ ਸਿਰਲੇਖ ਹੇਠ ਲੰਦਨ ਤੋਂ ਛਪੀ।[1]

ਹਵਾਲੇ

[ਸੋਧੋ]