ਲੰਡਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਲੰਡਨ
From upper left: City of London, Tower Bridge and London Eye, Palace of Westminster
ਉਪਨਾਮ: the (big) smoke, the Great Wen
Greater London shown within England
51°30′26″N 0°7′39″W / 51.50722°N 0.12750°W / 51.50722; -0.12750Coordinates: 51°30′26″N 0°7′39″W / 51.50722°N 0.12750°W / 51.50722; -0.12750
ਦੇਸ਼  United Kingdom
Country  England
County  Greater London
Districts City and 32 boroughs
Settled by Romans as Londinium, c. 43 AD
ਸਰਕਾਰ
 • Regional authority Greater London Authority
 • Regional assembly London Assembly
 • Mayor Boris Johnson
 • UK Parliament 74 constituencies
 • London Assembly
 • European Parliament
14 constituencies
London constituency
ਖੇਤਰਫਲ
 • ਸ਼ਹਿਰ [
 • ਸ਼ਹਿਰੀ [
 • ਮੈਟਰੋ [
ਉਚਾਈ[1] 24
ਅਬਾਦੀ (2012)[2][3][4]
 • ਸ਼ਹਿਰ 8
 • ਘਣਤਾ /ਕਿ.ਮੀ. (/ਵਰਗ ਮੀਲ)
 • ਸ਼ਹਿਰੀ 9
 • ਸ਼ਹਿਰੀ ਘਣਤਾ /ਕਿ.ਮੀ. (/ਵਰਗ ਮੀਲ)
 • Urban zone 11
 • Urban zone ਘਣਤਾ /ਕਿ.ਮੀ. (/ਵਰਗ ਮੀਲ)
 • Metro 15
 • Metro ਸੰਘਣਾਪਣ /ਕਿ.ਮੀ. (/ਵਰਗ ਮੀਲ)
Demonym Londoner
ਸਮਾਂ ਖੇਤਰ GMT (UTC±0)
 • ਗਰਮੀਆਂ (DST) BST (UTC+1)
Postcode areas ਫਰਮਾ:Postcode, ਫਰਮਾ:Postcode, ਫਰਮਾ:Postcode, ਫਰਮਾ:Postcode, ਫਰਮਾ:Postcode, ਫਰਮਾ:Postcode, ਫਰਮਾ:Postcode, ਫਰਮਾ:Postcode, ਫਰਮਾ:Postcode, ਫਰਮਾ:Postcode, ਫਰਮਾ:Postcode, ਫਰਮਾ:Postcode, ਫਰਮਾ:Postcode, ਫਰਮਾ:Postcode, ਫਰਮਾ:Postcode, ਫਰਮਾ:Postcode, ਫਰਮਾ:Postcode, ਫਰਮਾ:Postcode, ਫਰਮਾ:Postcode, ਫਰਮਾ:Postcode, ਫਰਮਾ:Postcode, ਫਰਮਾ:Postcode
ਏਰੀਆ ਕੋਡ 020, 01322, 01689, 01708, 01737, 01895, 01923, 01959, 01992
Website london.gov.uk

ਲੰਡਨ (ਅੰਗਰੇਜ਼ੀ: London; ਪਾਠ: /ˈlʌndən/‎‏) ਇੰਗਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਅਤੇ ਅਹਿਮ ਸ਼ਹਿਰ ਹੈ।[5] ਇਹ ਇੰਗਲੈਂਡ ਦੇ ਉੱਘੇ ਦਰਿਆ ਥੈਮਸ ਦੇ ਕਿਨਾਰੇ ਵਸਿਆ ਹੋਇਆ ਹੈ।[6] ਕਲਾ, ਫ਼ੈਸ਼ਨ, ਅਰਥਿਕਤਾ, ਸੱਭਿਆਚਾਰ, ਸਿੱਖਿਆ, ਮਨੋਰੰਜਨ ਆਦਿ ਵਿੱਚ ਇਹ ਦੁਨੀਆਂ ਦਾ ਇੱਕ ਮੋਹਰੀ ਸ਼ਹਿਰ ਹੈ। ਇਸਨੂੰ ਰੋਮਨ ਲੋਕਾਂ ਨੇ ਵਸਾਇਆ ਅਤੇ ਇਸ ਦਾ ਨਾਂ ਲੰਡੀਨੀਅਮ (Londinium;[5] ਜਾਂ ਰੋਮਨ ਲੰਡਨ) ਰੱਖਿਆ ਸੀ।

ਇਹ ਦੁਨੀਆਂ ਵਿੱਚ ਉੱਘਾ ਸੈਰ ਕੇਂਦਰ ਹੈ ਜਿੱਥੇ ਯੂਨੈਸਕੋ ਵਰਲਡ ਹੈਰੀਟੇਜ ਸਾਈਟਸ ਵਿਚੋਂ ਚਾਰ ਥਾਵਾਂ ਹਨ। ਇਸਨੇ 1908, 1948 ਅਤੇ 2012 ਵਿੱਚ ਸਮਰ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਵੀ ਕੀਤੀ।

ਇਹ ਵੀ ਵੇਖੋ[ਸੋਧੋ]

ਬਾਹਰੀ ਕੜੀਆਂ[ਸੋਧੋ]


ਹਵਾਲੇ[ਸੋਧੋ]

  1. "London, United Kingdom Forecast: Weather Underground (weather and elevation at Heathrow Airport)" (online). The Weather Underground, Inc. Archived from the original on 19 May 2011. Retrieved 6 June 2008. 
  2. Annual Mid-year Population Estimates for England and Wales, 2012. Office for National Statistics. 26 June 2013. http://www.ons.gov.uk/ons/rel/pop-estimate/population-estimates-for-england-and-wales/mid-2012/mid-2012-population-estimates-for-england-and-wales.html. Retrieved on 26 ਜੂਨ 2013. 
  3. "2011 Census - Built-up areas". ONS. Retrieved 29 June 2013. 
  4. "Metropolitan Area Populations". Eurostat. 30 August 2012. Retrieved 4 May 2013. 
  5. 5.0 5.1 "Geography of London". ਲੰਡਨ ਬਾਰੇ ਦਸ ਭੂਗੋਲਕ ਤੱਥ. About.com. Retrieved ਨਵੰਬਰ 15, 2012.  Check date values in: |access-date= (help); External link in |publisher= (help)
  6. "London". Britannica.com. Retrieved ਨਵੰਬਰ 16, 2012.  Check date values in: |access-date= (help); External link in |publisher= (help)