ਸਮੱਗਰੀ 'ਤੇ ਜਾਓ

ਅਮਰੀਕੀ ਹੋਰਰ ਸਟੋਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਮਰੀਕੀ ਹੋਰਰ ਸਟੋਰੀ
ਸ਼ੈਲੀ
ਦੁਆਰਾ ਬਣਾਇਆ
ਸਟਾਰਿੰਗ
ਥੀਮ ਸੰਗੀਤ ਸੰਗੀਤਕਾਰ
ਕੰਪੋਜ਼ਰ
ਮੂਲ ਦੇਸ਼United States
ਮੂਲ ਭਾਸ਼ਾEnglish
ਸੀਜ਼ਨ ਸੰਖਿਆ7
No. of episodes84 (list of episodes)
ਨਿਰਮਾਤਾ ਟੀਮ
ਕਾਰਜਕਾਰੀ ਨਿਰਮਾਤਾ
ਨਿਰਮਾਤਾ
 • Alexis Martin Woodall (seasons 1–3)
 • Patrick McKee
 • Robert M. Williams Jr.
 • Ned Martel
Production locations
ਸਿਨੇਮੈਟੋਗ੍ਰਾਫੀ
ਸੰਪਾਦਕ
 • Bradley Buecker
 • Doc Crotzer
 • Adam Penn
Camera setupSingle camera
ਲੰਬਾਈ (ਸਮਾਂ)37–73 minutes[2]
Production companies
Distributor20th Television
ਰਿਲੀਜ਼
Original networkFX
Original releaseਅਕਤੂਬਰ 5, 2011 (2011-10-05) –
present

ਅਮਰੀਕੀ ਹੋਰਰ ਸਟੋਰੀ, ਰਿਆਨ ਮਰਫੀ ਅਤੇ ਬ੍ਰਾਡ ਫਲਚੁਕ  ਦੁਆਰਾ ਬਣਾਈ ਗਈ ਇੱਕ ਅਮਰੀਕੀ ਹੋਰਰ ਕਥਾਵਾਂ ਦੀ ਟੈਲੀਵਿਜ਼ਨ ਸੀਰੀਜ਼ ਹੈ। ਹਰੇਕ ਸੀਜ਼ਨ ਨੂੰ ਵੱਖਰੇ ਵੱਖਰੇ ਪਾਤਰਾਂ ਅਤੇ ਸੈਟਿੰਗਾਂ ਅਤੇ ਇੱਕ ਨਵੀਂ ਕਹਾਣੀ ਦੀ  "ਸ਼ੁਰੂਆਤ, ਮੱਧ ਅਤੇ ਅੰਤ" ਵਜੋਂ ਦਰਸਾਇਆ ਜਾਂਦਾ ਹੈ। ਹਰੇਕ ਸੀਜ਼ਨ ਦੇ ਪਲਾਟਾਂ ਦੇ ਕੁਝ ਤੱਤਾਂ ਨੂੰ ਅਸਲ ਘਟਨਾਵਾਂ ਨਾਲ ਜੋੜਕੇ ਪੇਸ਼ ਕੀਤਾ ਜਾਂਦਾ ਹੈ।[3][4][5] ਸਿਰਫ ਅਦਾਕਾਰ ਇਵੈਨ ਪੀਟਰਸ ਅਤੇ ਸਾਰਾਹ ਪਾਲਸਨ ਨੂੰ ਹੀ ਸਾਰੀਆਂ ਸੀਰੀਜ਼ ਵਿੱਚ ਦਿਖਾਇਆ ਜਾਂਦਾ ਹੈ ਬਾਕੀ ਸਾਰੇ ਪਾਤਰ ਬਦਲੇ ਹੋਏ ਹੁੰਦੇ ਹਨ। 

ਇਹ ਸੀਰੀਜ਼ ਸੰਯੁਕਤ ਰਾਜ ਦੇ ਕੇਬਲ ਟੈਲੀਵਿਜ਼ਨ ਚੈਨਲ ਐਫਐਕਸ ਉੱਪਰ ਦਿਖਾਈ ਜਾਂਦੀ ਹੈ। 12 ਜਨਵਰੀ, 2017 ਨੂੰ, ਇਸ ਸੀਰੀਜ਼ ਨੂੰ ਅੱਠਵੇਂ ਅਤੇ ਨੌਂਵੇਂ ਸੀਜ਼ਨ ਲਈ ਦੁਬਾਰਾ ਬਣਾਇਆ ਗਿਆ।[6]

ਹਾਲਾਂਕਿ ਵਿਅਕਤੀਗਤ ਸੀਜ਼ਨਾਂ ਦੀ ਪ੍ਰਾਪਤੀ ਵੱਖੋ-ਵੱਖਰੀ ਸੀ, ਅਮਰੀਕੀ ਹੋਰਰ ਕਹਾਣੀ ਨੇ, ਕੁੱਲ ਮਿਲਾਕੇ, ਟੈਲੀਵਿਜ਼ਨ ਆਲੋਚਕਾਂ ਦੁਆਰਾ ਚੰਗੀ ਆਲੋਚਨਾ ਪ੍ਰਾਪਤ ਕੀਤੀ, ਜਿਸ ਵਿੱਚ ਜਿਆਦਾਤਰ ਪ੍ਰਸ਼ੰਸਾ ਕਲਾਕਾਰਾਂ ਵੱਲੋਂ ਪ੍ਰਾਪਤ ਕੀਤੀ ਗਈ, ਖਾਸ ਕਰਕੇ ਜੈਸਿਕਾ ਲੈਂਜ, ਜਿਸਨੇ ਆਪਣੀ ਪ੍ਰਦਰਸ਼ਨੀ ਲਈ ਦੋ ਐਮੀ ਪੁਰਸਕਾਰ, ਇੱਕ ਗੋਲਡਨ ਗਲੋਬ ਪੁਰਸਕਾਰ ਅਤੇ ਇੱਕ ਸਕ੍ਰੀਨ ਐਕਟਰਸ ਗਿਲਡ ਅਵਾਰਡ ਪ੍ਰਾਪਤ ਕੀਤਾ। ਇਸ ਤੋਂ ਇਲਾਵਾ, ਕੈਥੀ ਬੈਟਸ ਅਤੇ ਜੇਮਸ ਕ੍ਰੋਮਵੇਲ ਨੇ ਆਪਣੇ ਪ੍ਰਦਰਸ਼ਨ ਲਈ ਐਮੀ ਪੁਰਸਕਾਰ ਜਿੱਤਿਆ, ਜਦਕਿ ਲੇਡੀ ਗਾਗਾ ਨੇ ਗੋਲਡਨ ਗਲੋਬ ਅਵਾਰਡ ਜਿੱਤਿਆ। 

ਪ੍ਰੋਡਕਸ਼ਨ[ਸੋਧੋ]

ਧਾਰਨਾ[ਸੋਧੋ]

ਸਿਰਜਣਹਾਰ ਮਰਫੀ ਅਤੇ ਫਲਚੁਕ ਨੇ ਆਪਣੀ ਫ਼ੋਕਸ ਸੀਰੀਜ਼ "ਗੱਲੀ" ਦੀ ਪ੍ਰਡਕਸ਼ਨ ਸ਼ੁਰੂ ਕਰਨ ਤੋਂ ਪਹਿਲਾਂ "ਅਮਰੀਕੀ ਹੋਰਰ ਸਟੋਰੀ" ਤੇ ਕੰਮ ਕਰਨਾ ਸ਼ੁਰੂ ਕੀਤਾ। ਮਰਫੀ ਆਪਣੇ ਭੂਤਕਾਲੀ ਕੰਮ ਤੋਂ ਕੁਝ ਵੱਖਰਾ ਕਰਨਾ ਚਾਹੁੰਦਾ ਸੀ ਅਤੇ ਇਸ ਲਈ ਉਸਨੇ ਇਸ ਸੀਰੀਜ਼ ਤੇ ਕੰਮ ਕਰਨਾ ਸ਼ੁਰੂ ਕੀਤਾ। .[7]

ਸ਼ੁਰੂ ਤੋਂ ਹੀ, ਮਰਫੀ ਅਤੇ ਫਲਚੁਕ ਨੇ ਸੀਰੀਜ਼ ਲਈ ਹਰ ਇੱਕ ਨਵੀਂ  ਅਤੇ ਵੱਖਰੀ ਕਹਾਣੀ ਦੀ ਯੋਜਨਾ ਬਣਾਈ।[8] ਪਹਿਲਾ ਸੀਜ਼ਨ ਖਤਮ ਹੋਣ ਤੋਂ ਬਾਅਦ, ਮਰਫੀ ਨੇ ਦੁੱਜੇ ਸੀਜ਼ਨ ਸਮੇਂ ਕਹਾਣੀ ਦੇ ਨਾਲ ਨਾਲ ਕਾਸਟ ਅਤੇ ਬੈਕਗਰਾਉਂਡ ਸੈਟ ਵੀ ਵੱਖਰਾ ਹੋਣ ਦੀ ਨਵੀਂ ਯੋਜਨਾ ਬਣਾਈ।[9] ਉਸਨੇ ਕਿਹਾ ਕਿ, ਪਹਿਲੇ ਸੀਜ਼ਨ ਦੇ ਕੁਝ ਅਦਾਕਾਰ ਇਸ ਦੂਜੀ ਸੀਰੀਜ਼ ਵਿੱਚ ਵੱਖੋ-ਵੱਖਰੀਆਂ ਭੂਮਿਕਾਵਾਂ ਵਿੱਚ ਦਿਖਾਈ ਦੇਣਗੇ ਉਨ੍ਹਾਂ ਭੂਮਿਕਾਵਾਂ ਵਿੱਚ ਕਿਸੇ ਜੀਵ, ਭੂਤ-ਪ੍ਰੇਤ, ਰਾਖਸ਼ ਦੀਆਂ ਭੂਮਿਕਾਵਾਂ ਵੀ ਹੋ ਸਕਦੀਆਂ ਹਨ। ਉਸਨੇ ਐਲਾਨ ਕੀਤਾ ਕਿ ਪੁਰਾਣੇ ਅਦਾਕਾਰ ਜੇਕਰ ਇਸ ਵਿੱਚ ਕੰਮ ਕਰਨਾ ਚਾਹੁਣਗੇ ਤਾਂ ਉਨ੍ਹਾਂ ਨੂੰ ਵੱਖਰੀਆਂ ਭੂਮਿਕਾਵਾਂ ਦਿੱਤੀਆਂ ਜਾਣਗੀਆਂ।[10]

ਕੌਨੀ ਬ੍ਰਿਟਨ, ਸੀਰੀਜ਼ ਵਿੱਚ ਪਹਿਲੀ ਕਾਸਟ ਸੀ, ਜਿਸਨੇ ਮਰਡਰ ਹਾਉਸ ਵਿੱਚ ਮੁੱਖ ਔਰਤ ਵਿਵਿਨ ਹਾਰਮਨ ਦਾ ਕਿਰਦਾਰ ਨਿਭਾਇਆ।[11] ਡੇਨਿਸ ਓ'ਹੇਰੀ, ਬਤੌਰ ਲੈਰੀ ਹਾਰਵੇ, ਦੂਜੇ ਕਾਸਟ ਵਜੋਂ ਸ਼ਮੂਲੀਅਤ ਪਾਈ।[12] ਜੈਸਿਕਾ ਲੈਨਜ ਨੇ ਛੇਤੀ ਹੀ ਇੱਕ ਪ੍ਰਤਿਯੋਗੀ ਦੇ ਤੌਰ 'ਤੇ ਟੈਲੀਵਿਜ਼ਨ ਤੇ ਆਪਣੀ ਨਿਯਮਤ ਭੂਮਿਕਾ ਵਜੋਂ ਪਛਾਣ ਸਥਾਪਿਤ ਕੀਤੀ।[13] ਡੀਲਨ ਮੈਕਡਰਮੱਟ ਨੇ ਸੀਰੀਜ਼ ਵਿੱਚ ਮਰਦ ਮੁੱਖ ਪਾਤਰ ਬੇਨ ਹਾਰਮਨ ਦੀ ਭੂਮਿਕਾ ਅਦਾ ਕੀਤੀ।[14] ਟਾਈਸਾ ਫਾਰਮਿਗਾ ਅਤੇ ਇਵਨ ਪੀਟਰਸ ਅੰਤਿਮ ਅਦਾਕਾਰ ਸਨ ਜਿਨ੍ਹਾਂ ਨੂੰ ਮੁੱਖ ਭੂਮਿਕਾ ਲਈ ਕਾਸਟ ਕੀਤਾ ਗਿਆ ਸੀ, ਜਿਨ੍ਹਾਂ ਨੇ ਵਾਇਲਟ ਹਾਰਮਨ ਅਤੇ ਟੇਟ ਲੈੰਗਡਨ ਦੀ ਭੂਮਿਕਾ ਅਦਾ ਕੀਤੀ ਸੀ।[15]

ਇਹ ਵੀ ਦੇਖੋ[ਸੋਧੋ]

 • American Crime Story, a spin-off series focusing on true crime

ਹਵਾਲੇ[ਸੋਧੋ]

 1. Droesch, Paul. "American Horror Story TV Series (2011)". AllMovie. Retrieved December 13, 2015.
 2. "American Horror Story 6 Seasons 2011". Amazon.com. Retrieved July 24, 2016.
 3. Pehanick, Maggie (April 24, 2016). "The True Stories Behind 18 American Horror Story Characters". Popsugar.com. Retrieved May 8, 2016.
 4. Wood, Lucy (October 18, 2015). "DID YOU KNOW THESE AMERICAN HORROR STORY PLOTLINES ARE BASED ON TRUE EVENTS?". Sugarscape.com. Retrieved May 8, 2016.
 5. Gennis, Sadie (October 20, 2015). "The Real-Life Inspirations Behind American Horror Story: Hotel". TV Guide. Retrieved May 8, 2016.
 6. Wagmeister, Elizabeth (January 12, 2017). "'American Horror Story' Renewed For Two More Seasons at FX". Variety. Retrieved January 12, 2017.
 7. Juergens, Brian (October 3, 2011). "Ryan Murphy and Brad Falchuk Talk "American Horror Story": Blood, Infidelity, and Zachary Quinto". NewNowNext. Retrieved November 12, 2015.
 8. Mullins, Jenna (December 22, 2011). "American Horror Story Season Two Scoop: New House and (Mostly) New Faces". E! Online. NBCUniversal. Retrieved November 12, 2015.
 9. Itzkoff, Dave (December 22, 2011). "'American Horror Story' Will Scare Up a New Cast and New Haunted Home for Season 2". The New York Times. Retrieved November 10, 2015.
 10. de Moraes, Lisa (November 15, 2012). "FX picks up third season of 'American Horror Story'". The Washington Post. Retrieved November 15, 2012.
 11. Stransky, Tanner (March 18, 2011). "'Friday Night Lights' star Connie Britton cast in Ryan Murphy's 'American Horror Story' pilot". Entertainment Weekly. Retrieved March 18, 2011.
 12. Andreeva, Nellie (March 30, 2011). "Denis O'Hare Joins Ryan Murphy's FX Pilot 'American Horror Story'". Deadline.com. Retrieved March 30, 2011.
 13. Andreeva (April 13, 2011). "Jessica Lange To Star in Ryan Murphy/Brad Falchuk's FX Pilot 'American Horror Story'". Deadline.com. Archived from the original on May 11, 2011. Retrieved April 13, 2011. {{cite web}}: Unknown parameter |dead-url= ignored (|url-status= suggested) (help)
 14. Andreeva (April 29, 2011). "Dylan McDermott To Star in Ryan Murphy's FX Pilot 'American Horror Story'". Deadline.com. Archived from the original on May 8, 2011. Retrieved April 29, 2011. {{cite web}}: Unknown parameter |dead-url= ignored (|url-status= suggested) (help)
 15. Andreeva (May 5, 2011). "'American Horror Story' Casts Young Leads". Deadline.com. Archived from the original on ਸਤੰਬਰ 3, 2017. Retrieved May 5, 2011.

ਬਾਹਰੀ ਲਿੰਕ[ਸੋਧੋ]