ਸਮੱਗਰੀ 'ਤੇ ਜਾਓ

ਅਮਰੀਕ ਡੋਗਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਮਰੀਕ ਡੋਗਰਾ (ਜਨਮ 15 ਮਾਰਚ 1946) ਪੰਜਾਬੀ ਕਵੀ ਅਤੇ ਗ਼ਜ਼ਲਕਾਰ ਹੈ।[1]ਅਮਰੀਕ ਡੋਗਰਾ ਦਾ ਸ਼ੌਕ ਸਾਹਿਤ ਅਤੇ ਫ਼ਿਲਮਾਂ ਵਿੱਚ ਜਾਣ ਦਾ ਸੀ ਜਿਸ ਲਈ ਉਹ ਬੰਬੇ ਵੀ ਗਿਆ ਅਤੇ ਬਾਅਦ ਵਿੱਚ ਆਪਣੇ ਬਾਪ ਕੋਲ਼ ਦਿੱਲੀ ਚਲਾ ਗਿਆ ਜਿੱਥੇ ਉੇਸ ਦਾ ਵਾਸਤਾ ਗਿਆਨੀ ਭਜਨ ਸਿੰਘ, ਭਾਪਾ ਪ੍ਰੀਤਮ ਸਿੰਘ, ਤਾਰਾ ਸਿੰਘ ਕਾਮਲ ਅਤੇ ਸਤਿੰਦਰ ਨੂਰ ਵਰਗੇ ਬਹੁਤ ਸਾਰੇ ਸਾਹਿਤਕਾਰਾਂ ਨਾਲ਼ ਪਿਆ, ਜਿਨ੍ਹਾਂ ਦੀ ਸੰਗਤ ਨੇ ਉਸ ਦੀ ਲੇਖਣੀ ਨੂੰ ਪ੍ਰਭਾਵਤ ਕੀਤਾ

ਗ਼ਜ਼ਲ ਸੰਗ੍ਰਹਿ

[ਸੋਧੋ]
  • ਪਰਕਰਮਾ
  • ਸੁਨਹਿਰੀ ਬੀਨ[2]
  • ਅਲਵਿਦਾ ਨਹੀਂ
  • ਇਕੱਲ ਦਾ ਸਫਰ
  • ਕੱਚ ਦਾ ਗੁੰਬਦ
  • ਝਾਂਜਰ ਵੀ ਜ਼ੰਜੀਰ ਵੀ
  • ਗੁਲਬੀਨ

ਹਵਾਲੇ

[ਸੋਧੋ]