ਅਮੀਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Amina
Queen of Zazzau
QueenAmina.jpg
, by Erhabor Emokpae (b.1934-d.1984)
ਸ਼ਾਸਨ ਕਾਲ 1576-1610
1576
Karama
ਪਿਤਾ King Nikatau
ਮਾਂ Queen Bakwa Turunku
ਜਨਮ 1533
ਮੌਤ 1610
Attaagar


ਅਮੀਨਾ (ਅਮੀਨਾਤੁ ਵੀ; ਡੀ. 1610)ਹਾਊਜ਼ਾ ਮੁਸਲਿਮ ਯੋਧੇ ਜ਼ਾਜ਼ਜਾਉ (ਹੁਣ ਜ਼ਰੀਆ) ਦੀ ਰਾਣੀ ਸੀ, ਜੋ ਕਿ ਹੁਣ ਉੱਤਰੀ ਪੱਛਮੀ ਨਾਈਜੀਰੀਆ ਵਿੱਚ ਹੈ।.[1] ਉਸ ਦਾ ਵਿਸ਼ਾ ਬਹੁਤ ਸਾਰੀਆਂ ਦੰਤਕਥਾਵਾਂ ਦਾ ਵਿਸ਼ਾ ਹੈ, ਪਰ ਇਤਿਹਾਸਕਾਰਾਂ ਦੁਆਰਾ  ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਹ  ਇੱਕ ਅਸਲੀ ਹਾਕਮ ਸੀ। ਵਿਦਵਾਨਾਂ ਵਿੱਚ  ਉਸ ਦੇ ਰਾਜ ਦਾ ਸਮੇਂ ਅੱਧ-15 ਸਦੀ ਅਤੇ  ਦੇਰ 16 ਸਦੀ ਨੂੰ ਲੈ ਕੇ ਵਿਵਾਦ ਹੈ।

ਇਤਿਹਾਸ[ਸੋਧੋ]

ਅਮੀਨਾ ਦਾ ਪਹਿਲਾਂ  ਜ਼ਿਕਰ ਕਰਨ ਵਾਲਾ ਸ੍ਰੋਤ  ਮੁਹੰਮਦ ਬੇਲੋ ਦਾ  ਇਤਿਹਾਸ "ਇਫ਼ਾਕ ਅਲ-ਮੈਸੂਰ (1836) ਹੈ।ਉਸ ਨੇ ਦਾਅਵਾ ਕੀਤਾ ਹੈ ਕਿ,"ਉਹਨਾਂ ਵਿੱਚ ਪਹਿਲੀ ਸਰਕਾਰ ਸਥਾਪਿਤ ਹੋਈ" ਅਤੇ ਕਟਸੀਨਾ( Katsina),ਕਾਨੋ (Kano) ਅਤੇ ਹੋਰ ਖੇਤਰਾਂ ਨੂੰ  ਉਸਦਾ ਸਨਮਾਨ ਕਰਨ ਲਈ ਮਜ਼ਬੂਰ ਕੀਤਾ ਗਿਆ।[2][3][4]

ਵਿਰਾਸਤ[ਸੋਧੋ]

  •  ਕੋਲਾ ਗਿਰੀ ਨਾਲ ਜਾਣ-ਪਛਾਣ ਅਤੇ ਉਸਦੇ ਖੇਤਰ ਵਿੱਚ ਖੇਤੀ ਕਰਨ ਦਾ ਸਿਹਰਾ ਅਮੀਨਾ ਨੂੰ ਜਾਂਦਾ ਹੈ। ਨੈਸ਼ਨਲ ਥੀਏਟਰ ਆਰਟਸ , ਲਾਗੋਸ ਰਾਜ ਰਾਣੀ ਅਮੀਨਾ ਬੁੱਤ  ਉਸਦੇ ਸਨਮਾਨ ਵਜੋਂ ਹੈ ਅਤੇ ਕਈ ਵਿਦਿਅਕ ਅਦਾਰਿਆ ਨੇ ਉਸਦਾ ਨਾਮ ਵੀ ਅਪਨਾਇਆ ਹੈ।[5] ਹਾਊਜ਼ਾ ਸ਼ਹਿਰ ਮਿੱਟੀ ਦੀ ਕੰਧਾਂ  ਦਾ ਘੇਰਾ ਬਨਾਓਣ ਦਾ ਵਿਆਪਕ ਸਿਹਰਾ ਵੀ ਅਮੀਨਾ ਨੂੰ ਜਾਂਦਾ ਹੈ।
  • ਯੋਧਾ ਰਾਜਕੁਮਾਰੀ ਅਮੀਨਾ ਜਰਿੰਦੇ ਦਾ ਚਰਿਤਰ,ਜੋ ਕਿ "Elf ਸਾਗਾ: ਸੂਤਰਪਾਤ" (2014) ਵਿੱਚ ਯੂਸੁਫ਼ ਰਾਬਰਟ ਲੁਈਸ ਨੇ ਕੀਤਾ, ਉਹ ਵੀ  ਕੁਝ ਹੱਦ ਤੱਕ ਹਾਊਜ਼ਾ ਰਾਣੀ ਤੋਂ ਪ੍ਰੇਰਿਤ ਹੋ ਕੇ ਕੀਤਾ ਗਿਆ।

ਹਵਾਲੇ[ਸੋਧੋ]

  1. PBS.org - Global Connections: Roles of Muslim Women
  2. Muhammad Bello, Infaq 'l-Maysuur, chapter 7, translated Muhammad Shareef, (Sennar, Sudan,2008) http://www.siiasi.org/Chapter%207%20_Infaaq_.pdf
  3. R. A. Adeleye, "Hausaland and Bornu, 1600-1800," in J. F. Ajayi and Michael Crowder, eds.
  4. Humphrey Fisher.
  5. Jones, David E (2000). Women Warriors: A History. Brassey's. p. 84. ISBN 1-57488-206-6.