ਅਮੀਰਾ ਸ਼ਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Ameera Shah
Ameera Shah.jpg
ਜਨਮ (1979-09-24) 24 ਸਤੰਬਰ 1979 (ਉਮਰ 40)
Mumbai, Maharashtra, India
ਰਿਹਾਇਸ਼Mumbai
ਰਾਸ਼ਟਰੀਅਤਾIndian
ਅਲਮਾ ਮਾਤਰThe University of Texas at Austin
ਪੇਸ਼ਾMD Metropolis Healthcare
ਵੈੱਬਸਾਈਟMs. Ameera Shah - Metropolis Healthcare

ਅਮੀਰਾ ਸ਼ਾਹ (ਜਨਮ 24 ਸਤੰਬਰ 1979) ਇੱਕ ਭਾਰਤੀ ਉਦਯੋਗਪਤੀ ਹੈ। ਇਹ ਮੈਟ੍ਰੋਪੋਲਿਸ ਹੈਲਥਕੇਰ ਲਿਮਿਟਿਡ ਦੀ ਮੈਨੇਜਿੰਗ ਡਾਇਰੈਕਟਰ ਹੈ, ਜੋ ਕਿ ਮੁੰਬਈ ਦਾ ਪਾਥੋਲੋਜੀ ਸੈਂਟਰ ਹੈ।

ਸ਼ੁਰੂ ਦਾ ਜੀਵਨ[ਸੋਧੋ]

ਅਮੀਰਾ ਸ਼ਾਹ ਦਾ ਜਨਮ ਮੁੰਬਈ ਵਿੱਚ ਰਹਿਣ ਵਾਲੀ ਗੁਜਰਾਤੀ ਪਰਿਵਾਰ ਵਿੱਚ ਹੋਇਆ। ਇਸਨੇ ਯੂਨੀਵਰਸਿਟੀ ਆਫ਼ ਟੇਕਸਾਸ ਤੋਂ ਅਰਥਸ਼ਸਤਰ ਦੀ ਡਿਗਰੀ ਕਿੱਤੀ ਅਤੇ ਬਾਅਦ ਵਿੱਚ ਭਾਰਤ ਆਕੇ ਆਪਣੇ ਪਿਤਾ ਦੇ ਕਾਰੋਬਾਰ ਮੈਟ੍ਰੋਪੋਲਿਸ ਹੈਲਥਕੇਰ ਨੂੰ ਸ਼ੁਰੂ ਕਿੱਤਾ। ਉਸ ਨੇ ਬਾਅਦ ਉਸਨੇ  ਮਾਲਕ-ਪ੍ਰਧਾਨ ਪ੍ਰਬੰਧਨ ਪ੍ਰੋਗਰਾਮ ' ਤੇ ਹਾਰਵਰਡ ਬਿਜ਼ਨਸ ਸਕੂਲ  ਤੋਂ ਹੈ।

ਹਵਾਲੇ[ਸੋਧੋ]