ਅਮੀ ਘੀਆ
ਦਿੱਖ
Ami Ghia Shah | |||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|
ਨਿੱਜੀ ਜਾਣਕਾਰੀ | |||||||||||||||||||||
ਦੇਸ਼ | India | ||||||||||||||||||||
ਜਨਮ | Surat, Gujarat, India | 8 ਦਸੰਬਰ 1956||||||||||||||||||||
ਰਿਹਾਇਸ਼ | Juhu, Mumbai, Maharashtra, India[1] | ||||||||||||||||||||
Handedness | Right | ||||||||||||||||||||
Women's singles, Women's doubles, Mixed doubles | |||||||||||||||||||||
ਉੱਚਤਮ ਦਰਜਾਬੰਦੀ | 7 | ||||||||||||||||||||
ਮੌਜੂਦਾ ਦਰਜਾਬੰਦੀ | Retired | ||||||||||||||||||||
ਮੈਡਲ ਰਿਕਾਰਡ
|
ਅਮੀ ਘੀਆ ਸ਼ਾਹ (ਜਨਮ 8 ਦਸੰਬਰ 1956) ਗੁਜਰਾਤ, ਭਾਰਤ ਤੋਂ ਇੱਕ ਸਾਬਕਾ ਬੈਡਮਿੰਟਨ ਖਿਡਾਰੀ ਹੈ। ਉਹ ਸੱਤ ਵਾਰ ਦੀ ਨੈਸ਼ਨਲ ਸਿੰਗਲਜ਼ ਚੈਂਪੀਅਨ, ਬਾਰਾਂ ਵਾਰ ਡਬਲਜ਼ ਜੇਤੂ ਅਤੇ ਚਾਰ ਵਾਰ ਮਿਕਸਡ ਡਬਲਜ਼ ਜੇਤੂ ਹੈ। ਉਸ ਨੂੰ 1976 ਵਿੱਚ ਅਰਜੁਨ ਅਵਾਰਡ ਮਿਲਿਆ। [2]
ਹਵਾਲੇ
[ਸੋਧੋ]ਬਾਹਰੀ ਲਿੰਕ
[ਸੋਧੋ]- Ami Ghia at the Commonwealth Games Federation
- ↑ Rita Nunes, Crystelle; Kulkarni, Abhijeet (14 May 2020). "Know your legend: Ami Ghia, a path-breaking and unsung hero of Indian badminton". scroll.in. Retrieved 23 March 2021.
- ↑ "Youngsters to benefit: Ami Ghia". The Telegraph. Retrieved 2018-08-28.