ਅਮੋਕਸੀਸਿਲਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਮੋਕਸੀਸਿਲਿਨ
Amoxicillin.svg
Amoxicillin-3D-balls.png
Clinical data
ਉਚਾਰਨ/əˌmɒksɪˈsɪlɪn/
ਟਰੇਡ ਨਾਮਸੈਂਕੜੇ ਨਾਮ[1]
ਸਮਾਰਥੀamox, amoxycillin (AAN AU)
ਏਐਚਐਸਐਸ / ਡਰੱਗਜ਼.ਕੌਮmonograph
MedlinePlusa685001
Pregnancy
category
  • AU: A
  • US: B (No risk in non-human studies)
Routes of
administration
By mouth, intravenous
ATC code
Legal status
Legal statusਫਰਮਾ:Infobox drug/legal status
Pharmacokinetic data
ਬਾਇਓ-ਉਪਲਬਧਤਾ95% by mouth
Metabolismless than 30% biotransformed in liver
Biological half-life61.3 minutes
ExcretionKidneys
Identifiers
CAS Number
PubChem CID
PubChem SID
IUPHAR/BPS
DrugBank
ChemSpider
UNII
KEGG
ChEBI
ChEMBL
NIAID ChemDB
PDB ligand
ECHA InfoCard100.043.625
Chemical and physical data
Formulaਫਰਮਾ:Infobox drug/chemical formula
Molar massਫਰਮਾ:Chem molar mass
3D model (JSmol)
  (verify)

ਗ਼ਲਤੀ: ਅਕਲਪਿਤ < ਚਾਲਕ।ਗ਼ਲਤੀ: ਅਕਲਪਿਤ < ਚਾਲਕ।ਗ਼ਲਤੀ: ਅਕਲਪਿਤ < ਚਾਲਕ।

ਅਮੋਕਸੀਸਿਲਿਨ (ਅੰਗਰੇਜ਼ੀ:Amoxicillin), ਇੱਕ ਐਂਟੀਬਾਇਟਿਕ ਹੈ ਜੋ ਬਹੁਤ ਸਾਰੇ ਜੀਵਾਣੂਆਂ ਦੇ ਲਾਗ ਦੇ ਇਲਾਜ ਲਈ ਉਪਯੋਗੀ ਹੈ।[2] ਇਹ ਮੱਧ-ਕੰਨ ਦੇ ਇਨਫੈਕਸ਼ਨਾਂ ਲਈ ਪਹਿਲੀ ਲਾਈਨ ਦਾ ਇਲਾਜ ਹੈ।[2] ਇਹ ਸਟ੍ਰੈੱਪ ਥਰੋਟ, ਨਮੂਨੀਆ, ਚਮੜੀ ਦੀ ਲਾਗ ਅਤੇ ਪਿਸ਼ਾਬ ਨਾਲੀ ਦੀਆਂ ਲਾਗਾਂ ਲਈ ਵਰਤਿਆ ਜਾ ਸਕਦਾ ਹੈ।[2] ਇਸ ਨੂੰ ਮੂੰਹ ਰਾਹੀਂ ਜਾਂ ਫਿਰ ਇੰਜੈਕਸ਼ਨ ਦੁਆਰਾ ਲਿਆ ਜਾਂਦਾ ਹੈ।[2][3]

ਆਮ ਮਾੜੇ ਪ੍ਰਭਾਵਾਂ ਵਿੱਚ ਕਚਿਆਣ ਅਤੇ ਧੱਫ਼ੜ ਸ਼ਾਮਿਲ ਹਨ।[2] ਇਹ ਖਮੀਰ ਦੀਆਂ ਲਾਗਾਂ ਦੇ ਖਤਰੇ ਨੂੰ ਵੀ ਵਧਾ ਸਕਦਾ ਹੈ ਅਤੇ ਜਦੋਂ ਕਲੇਵੂਲਨਿਕ ਐਸਿਡ ਨਾਲ ਮਿਲਾਇਆ ਜਾਂਦਾ ਹੈ, ਦਸਤ ਲੱਗ ਸਕਦੇ ਹਨ।[4] ਇਹ ਉਹਨਾਂ ਲੋਕਾਂ ਵਿੱਚ ਨਹੀਂ ਵਰਤੀ ਜਾਣੀ ਚਾਹੀਦੀ ਜਿਹਨਾਂ ਨੂੰ ਪੈਨਿਸਿਲਿਨ ਤੋਂ ਐਲਰਜੀ ਹੈ।[2] ਕਿਡਨੀ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਲਈ ਵਰਤਣ ਯੋਗ ਹੋਣ ਦੇ ਨਾਤੇ, ਖ਼ੁਰਾਕ ਨੂੰ ਘਟਾਇਆ ਜਾ ਸਕਦਾ ਹੈ।[2] ਗਰਭਵਤੀ ਅਤੇ ਛਾਤੀ ਦਾ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਲਈਇਸਦਾ ਉਪਯੋਗ ਨੁਕਸਾਨਦੇਹ ਨਹੀਂ ਜਾਪਦਾ।[2]

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named brands
  2. 2.0 2.1 2.2 2.3 2.4 2.5 2.6 2.7 "Amoxicillin". The American Society of Health-System Pharmacists. Archived from the original on 5 September 2015. Retrieved 1 August 2015. {{cite web}}: Unknown parameter |deadurl= ignored (help)
  3. "Amoxicillin Sodium for Injection". EMC. 10 February 2016. Archived from the original on 27 October 2016. Retrieved 26 October 2016. {{cite web}}: Unknown parameter |deadurl= ignored (help)
  4. Gillies, M; Ranakusuma, A; Hoffmann, T; Thorning, S; McGuire, T; Glasziou, P; Del Mar, C (17 November 2014). "Common harms from amoxicillin: a systematic review and meta-analysis of randomized placebo-controlled trials for any indication". CMAJ : Canadian Medical Association Journal. 187: E21-31. doi:10.1503/cmaj.140848. PMC 4284189. PMID 25404399.