Pages for logged out editors ਹੋਰ ਜਾਣੋ
ਅਮ ਦਰਮਾਨ (ਮਿਆਰੀ ਅਰਬੀ أم درمان) ਸੁਡਾਨ ਅਤੇ ਖ਼ਰਤੂਮ ਰਾਜ ਦਾ ਸਭ ਤੋਂ ਵੱਡਾ ਸ਼ਹਿਰ ਹੈ ਜੋ ਨੀਲ ਦਰਿਆ ਦੇ ਪੱਛਮੀ ਕੰਢਿਆਂ ਉੱਤੇ, ਰਾਜਧਾਨੀ ਖ਼ਰਤੂਮ ਦੇ ਉਲਟੇ ਪਾਸੇ ਵਸਿਆ ਹੋਇਆ ਹੈ। ਇਹਦੀ ਅਬਾਦੀ 2,395,159 (2008) ਹੈ ਅਤੇ ਇਹ ਵਪਾਰ ਦਾ ਰਾਸ਼ਟਰੀ ਕੇਂਦਰ ਹੈ।