ਸੁਡਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸੁਡਾਨ ਦਾ ਗਣਰਾਜ
جمهورية السودان
ਜਮਹੂਰੀਅਤ ਅਲ-ਸੁਦਾਨ
ਸੁਡਾਨ ਦਾ ਝੰਡਾ Emblem of ਸੁਡਾਨ
ਮਾਟੋالنصر لنا
"ਜਿੱਤ ਸਾਡੀ ਹੈ"
ਕੌਮੀ ਗੀਤنحن جند الله جند الوطن
ਨਹਨੂੰ ਜੁੰਦ ਅੱਲ੍ਹਾ ਜੁੰਦ ਅਲ-ਵਤਨ

ਸੁਡਾਨ ਦੀ ਥਾਂ
Location of  ਸੁਡਾਨ  (ਗੁੜ੍ਹਾ ਨੀਲਾ)

– in ਅਫ਼ਰੀਕਾ  (ਹਲਕਾ ਨੀਲਾ & ਗੂੜ੍ਹਾ ਸਲੇਟੀ)
– in ਅਫ਼ਰੀਕੀ ਸੰਘ  (ਹਲਕਾ ਨੀਲਾ)

ਰਾਜਧਾਨੀ ਖ਼ਰਤੂਮ
15°38′N 032°32′E / 15.633°N 32.533°E / 15.633; 32.533
ਸਭ ਤੋਂ ਵੱਡਾ ਸ਼ਹਿਰ ਓਮਦੁਰਮਨ[1][2]
ਰਾਸ਼ਟਰੀ ਭਾਸ਼ਾਵਾਂ ਅਰਬੀ
ਅੰਗਰੇਜ਼ੀ
ਵਾਸੀ ਸੂਚਕ ਸੁਡਾਨੀ
ਸਰਕਾਰ ਸੰਘੀ ਰਾਸ਼ਟਰਪਤੀ ਪ੍ਰਧਾਨ ਗਣਰਾਜ
 -  ਰਾਸ਼ਟਰਪਤੀ ਓਮਾਰ ਅਲ ਬਸ਼ੀਰ (ਰਾਸ਼ਟਰੀ ਕਾਂਗਰਸ)
 -  ਉਪ-ਰਾਸ਼ਟਰਪਤੀ ਅਲੀ ਉਸਮਾਨ ਤਹਾ (ਰਾਸ਼ਟਰੀ ਕਾਂਗਰਸ)
ਆਦਮ ਯੂਸਫ਼ (ਰਾਸ਼ਟਰੀ ਕਾਂਗਰਸ)
ਵਿਧਾਨ ਸਭਾ ਰਾਸ਼ਟਰੀ ਵਿਧਾਨ ਸਭਾ
 -  ਉੱਚ ਸਦਨ ਰਾਜ ਕੌਂਸਲ
 -  ਹੇਠਲਾ ਸਦਨ ਰਾਸ਼ਟਰੀ ਸਭਾ
ਸਥਾਪਨਾ
 -  ਨੂਬੀਆਈ ਸਲਤਨਤਾਂ 3500 ਈ.ਪੂ. 
 -  ਸੇੱਨਰ ਬਾਦਸ਼ਾਹੀ 1504[3] 
 -  ਮਿਸਰ ਨਾਲ ਇਕੱਤਰਤਾ 1821 
 -  ਐਂਗਲੋ-ਮਿਸਰੀ ਸੁਡਾਨ 1899 
 -  ਸੁਤੰਤਰਤਾ 1 ਜਨਵਰੀ 1956 
 -  ਵਰਤਮਾਨ ਸੰਵਿਧਾਨ 9 ਜਨਵਰੀ 2005 
ਖੇਤਰਫਲ
 -  ਕੁੱਲ 18,86,068 ਕਿਮੀ2 (16ਵਾਂ)
7,28,215 sq mi 
ਅਬਾਦੀ
 -  2008 ਦੀ ਮਰਦਮਸ਼ੁਮਾਰੀ 30,894,000 (ਵਿਵਾਦਗ੍ਰਸਤ) [4] (40ਵਾਂ)
 -  ਆਬਾਦੀ ਦਾ ਸੰਘਣਾਪਣ 16.4/ਕਿਮੀ2 
42.4/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਖ਼ਰੀਦ ਸ਼ਕਤੀ ਸਮਾਨਤਾ) 2011 ਦਾ ਅੰਦਾਜ਼ਾ
 -  ਕੁਲ $89.048 ਬਿਲੀਅਨ[5] 
 -  ਪ੍ਰਤੀ ਵਿਅਕਤੀ ਆਮਦਨ $2,495.902[5] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) 2012 ਦਾ ਅੰਦਾਜ਼ਾ
 -  ਕੁੱਲ $53.267 ਬਿਲੀਅਨ[5] 
 -  ਪ੍ਰਤੀ ਵਿਅਕਤੀ ਆਮਦਨ $2,496[5] 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (2011) ਵਾਧਾ 0.408[6] (ਨੀਵਾਂ) (169ਵਾਂ)
ਮੁੱਦਰਾ ਸੁਡਾਨੀ ਪਾਊਂਡ (SDG)
ਸਮਾਂ ਖੇਤਰ ਪੂਰਬੀ ਅਫ਼ਰੀਕੀ ਸਮਾਂ (ਯੂ ਟੀ ਸੀ+3)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ+3)
Date formats ਦਦ/ਮਮ/ਸਸਸਸ
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .sd
ਕਾਲਿੰਗ ਕੋਡ 249
a. ਜਿਆਦਾਤਰ ਫ਼ੂਰ, ਬੇਜਾ, ਨੂਬਾ ਅਤੇ ਫ਼ੂਲਾ ਲੋਕ।

ਸੁਡਾਨ (ਅਰਬੀ: السودان, ਅਲ-ਸੁਦਾਨ), ਅਧਿਕਾਰਕ ਤੌਰ ਉੱਤੇ ਸੁਡਾਨ ਦਾ ਗਣਰਾਜ[7] (ਅਰਬੀ: جمهورية السودان, ਜਮਹੂਰੀਅਤ ਅਲ-ਸੁਦਾਨ) ਅਤੇ ਕਈ ਵੇਰ ਉੱਤਰੀ ਸੁਡਾਨ ਵੀ,[8][9][10] ਉੱਤਰੀ ਅਫ਼ਰੀਕਾ ਦਾ ਇੱਕ ਅਰਬ ਮੁਲਕ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਮਿਸਰ, ਉੱਤਰ-ਪੂਰਬ ਵੱਲ ਲਾਲ ਸਾਗਰ, ਪੂਰਬ ਵੱਲ ਇਰੀਤਰੀਆ ਅਤੇ ਇਥੋਪੀਆ, ਦੱਖਣ ਵੱਲ ਦੱਖਣੀ ਸੁਡਾਨ, ਦੱਖਣ-ਪੱਛਮ ਵੱਲ ਮੱਧ ਅਫ਼ਰੀਕੀ ਗਣਰਾਜ, ਪੱਛਮ ਵੱਲ ਚਾਡ ਅਤੇ ਉੱਤਰ-ਪੱਛਮ ਵੱਲ ਲੀਬੀਆ ਨਾਲ ਲੱਗਦੀਆਂ ਹਨ। ਨੀਲ ਦਰਿਆ ਇਸਨੂੰ ਪੂਰਬੀ ਅਤੇ ਪੱਛਮੀ ਅੱਧ-ਹਿੱਸਿਆਂ ਵਿੱਚ ਵੰਡਦਾ ਹੈ।[11] ਇਸ ਦੀ ਅਬਾਦੀ ਨੀਲ ਘਾਟੀ ਦੇ ਸਥਾਨਕ ਵਾਸੀਆਂ ਅਤੇ ਅਰਬੀ ਪਰਾਇਦੀਪ ਦੇ ਪ੍ਰਵਾਸੀਆਂ ਦੇ ਵੰਸ਼ਾਂ ਦਾ ਸੁਮੇਲ ਹੈ। ਅਰਬਵਾਦ ਨੇ ਇਸ ਦੇਸ਼ ਵਿੱਚ ਅਰਬੀ ਸੱਭਿਆਚਾਰ ਅਤੇ ਇਸਲਾਮ ਨੂੰ ਬਹੁਤ ਪ੍ਰਚੱਲਤ ਕਰ ਦਿੱਤਾ ਹੈ। ਇਸੇ ਕਾਰਨ ਇਸਨੂੰ ਕਈ ਵੇਰ ਮੱਧ ਪੂਰਬ ਦਾ ਹਿੱਸਾ ਮੰਨਿਆ ਜਾਂਦਾ ਹੈ।[12]

ਸੂਬੇ ਅਤੇ ਖੇਤਰ[ਸੋਧੋ]

ਸੁਡਾਨ ਦਾ ਰਾਜਸੀ ਨਕਸ਼ਾ। ਹਲਾ'ਇਬ ਤਿਕੋਣ 2000 ਤੋਂ ਲੈ ਕੇ ਮਿਸਰ ਦੇ ਪ੍ਰਬੰਧ ਹੇਠ ਹੈ।

ਸੁਡਾਨ ਨੂੰ 17 ਸੂਬਿਆਂ (ਵਿਲਾਇਤ, ਇੱਕ-ਵਚਨ ਵਿਲਾਇਆ) ਵਿੱਚ ਵੰਡਿਆ ਗਿਆ ਹੈ ਜੋ ਅੱਗੋਂ 133 ਜ਼ਿਲ੍ਹਿਆਂ ਵਿੱਚ ਵੰਡੇ ਹੋਏ ਹਨ।

 • ਅਲ ਜਜ਼ੀਰਾ
 • ਅਲ ਕਦਰੀਫ਼
 • ਨੀਲੀ ਨੀਲ
 • ਕੇਂਦਰੀ ਦਰਫ਼ੂਰ
 • ਪੂਰਬੀ ਦਰਫ਼ੂਰ
 • ਕੱਸਲ
 • ਖ਼ਰਤੂਮ
 • ਉੱਤਰੀ ਦਰਫ਼ੂਰ
 • ਉੱਤਰੀ ਕੁਰਦੁਫ਼ਨ
 • ਉੱਤਰੀ
 • ਲਾਲ ਸਾਗਰ
 • ਨੀਲ ਦਰਿਆ
 • ਸੇੱਨਰ
 • ਦੱਖਣੀ ਦਰਫ਼ੂਰ
 • ਦੱਖਣੀ ਕੁਰਦੁਫ਼ਨ
 • ਪੱਛਮੀ ਦਰਫ਼ੂਰ
 • ਚਿੱਟੀ ਨੀਲ
ਖੇਤਰੀ ਪਿੰਡ ਅਤੇ ਵਿਵਾਦਗ੍ਰਸਤ ਇਲਾਕੇ[ਸੋਧੋ]

In addition to the states, there also exist regional administrative bodies established by peace agreements between the central government and rebel groups.

ਦੱਖਣੀ ਕੁਰਦੁਫ਼ਨ ਅਤੇ ਨੀਲੀ ਨੀਲ ਸੂਬੇ

ਖੇਤਰੀ ਪ੍ਰਸ਼ਾਸਕੀ ਸੰਸਥਾਵਾਂ[ਸੋਧੋ]

 • ਦਰਫ਼ੂਰ ਖੇਤਰੀ ਅਥਾਰਟੀ ਨੂੰ ਦਰਫ਼ੂਰ ਅਮਨ ਰਾਜ਼ੀਨਾਮੇ ਦੁਆਰਾ ਦਰਫ਼ੂਰ ਖੇਤਰ ਦੇ ਸੂਬਿਆਂ ਲਈ ਤਾਲਮੇਲ ਸੰਸਥਾ ਵਜੋਂ ਸਥਾਪਤ ਕੀਤਾ ਗਿਆ ਸੀ।
 • ਪੂਰਬੀ ਸੁਡਾਨ ਸੂਬਾਈ ਤਾਲਮੇਲ ਕੌਂਸਲ ਸੁਡਾਨੀ ਸਰਕਾਰ ਅਤੇ ਪੂਰਬੀ ਅੱਗਾ ਬਾਗੀਆਂ ਵਿੱਚਕਾਰ "ਪੂਰਬੀ ਸੁਡਾਨ ਅਮਨ ਰਜ਼ਾਮੰਦੀ" ਦੁਆਰਾ ਤਿੰਨ ਪੂਰਬੀ ਸੂਬਿਆਂ ਲਈ ਤਾਲਮੇਲ ਸੰਸਥਾ ਵਜੋਂ ਸਥਾਪਤ ਕੀਤਾ ਗਿਆ ਸੀ।
 • ਅਬਯੇਈ ਖੇਤਰ, ਜੋ ਕਿ ਦੱਖਣੀ ਸੁਡਾਨ ਅਤੇ ਸੁਡਾਨ ਦੀ ਸਰਹੱਦ ਉੱਤੇ ਪੈਂਦਾ ਹੈ, ਅਜੇ ਵਿਸ਼ੇਸ਼ ਪ੍ਰਸ਼ਾਸਕੀ ਦਰਜੇ ਉੱਤੇ ਹੈ ਅਤੇ ਅਬਯੇਈ ਖੇਤਰ ਪ੍ਰਸ਼ਾਸਨ ਵੱਲੋਂ ਸਾਂਭਿਆ ਜਾ ਰਿਹਾ ਹੈ। ਇਸ ਦਾ ਇਹ ਫ਼ੈਸਲਾ ਲੈਣਾ ਅਜੇ ਬਾਕੀ ਹੈ ਕਿ ਇਹ ਸੁਡਾਨ ਗਣਰਾਜ ਦਾ ਹੀ ਹਿੱਸਾ ਰਹੇਗਾ ਜਾਂ ਸੁਤੰਤਰ ਦੱਖਣੀ ਸੁਡਾਨ ਕੋਲ ਜਾਵੇਗਾ।

ਵਿਵਾਦਗ੍ਰਸਤ ਖੇਤਰ ਅਤੇ ਟਾਕਰੇ ਵਾਲੀਆਂ ਜੋਨਾਂ[ਸੋਧੋ]

 • ਦੱਖਣੀ ਕੁਰਦੁਫ਼ਨ ਅਤੇ ਨੀਲੀ ਨੀਲ ਸੂਬੇ ਆਪਣਾ ਸੰਵਿਧਾਨਕ ਭਵਿੱਖ ਠਾਣਨ ਲਈ ਪ੍ਰਸਿੱਧ ਮਸ਼ਵਰੇ ਕਰਨਗੇ।
 • ਹਲਾ'ਇਬ ਤਿਕੋਣ ਇਲਾਕਾ ਸੁਡਾਨ ਅਤੇ ਮਿਸਰ ਵਿਚਾਲੇ ਵਿਵਾਦਗ੍ਰਸਤ ਹੈ ਅਤੇ ਅਜੇ ਮਿਸਰ ਦੇ ਪ੍ਰਸ਼ਾਸਨ ਹੇਠ ਹੈ।
 • ਅਬਯੇਈ ਇਲਾਕਾ ਸੁਡਾਨ ਅਤੇ ਦੱਖਣੀ ਸੁਡਾਨ ਵਿਚਾਲੇ ਵਿਵਾਦਗ੍ਰਸਤ ਹੈ ਅਤੇ ਅਜੇ ਸੁਡਾਨ ਦੇ ਪ੍ਰਸ਼ਾਸਨ ਹੇਠ ਹੈ।
 • ਬੀਰ ਤਵੀਲ ਮਿਸਰ ਅਤੇ ਸੁਡਾਨ ਦੀ ਸਰਹੱਦ ਉੱਤੇ ਪੈਂਦਾ ਇਲਾਕਾ ਹੈ ਜਿਸ ਉੱਤੇ ਕੋਈ ਵੀ ਦਾਅਵਾ ਨਹੀਂ ਕਰਦਾ।
 • ਕਾਫ਼ੀਆ ਕਿੰਗੀ ਅਤੇ ਰਦੋਮ ਰਾਸ਼ਟਰੀ ਪਾਰਕ 1956 ਵਿੱਚ ਬਹਰ ਅਲ ਗ਼ਜ਼ਲ ਦੇ ਭਾਗ ਸਨ।[13] ਸੁਡਾਨ ਗਣਰਾਜ ਨੇ 1 ਜਨਵਰੀ 1956 ਦੀਆਂ ਹੱਦਾਂ ਦੇ ਮੁਤਾਬਕ ਦੱਖਣੀ ਸੁਡਾਨ ਦੀ ਸੁਤੰਤਰਤਾ ਨੂੰ ਮਾਨਤਾ ਦੇ ਦਿੱਤੀ ਹੈ।[14]
 • 2012 ਦੇ ਮੱਧ-ਅਪਰੈਲ ਵਿੱਚ ਦੱਖਣੀ ਸੁਡਾਨੀ ਫੌਜਾਂ ਨੇ ਸੁਡਾਨ ਕੋਲੋਂ ਹੇਗਲੀਗ ਤੇਲ-ਖਾਣਾਂ ਜਬਤ ਕਰ ਲਈਆਂ।

ਹਵਾਲੇ[ਸੋਧੋ]

 1. "Population of capital cities and cities of 100 000 or more inhabitants: latest available year, 1990–2009". Demographic Yearbook 2009 – 2010. United Nations. 2011. pp. 288–289. https://unstats.un.org/unsd/demographic/products/dyb/2000_round.htm. Retrieved on 12 May 2012.  (Table 8)
 2. "Sudan: States, Major Cities, Towns & Agglomeration – Statistics & Maps on City Population". City Population. 2011. http://www.citypopulation.de/Sudan.html. Retrieved on 12 May 2012. 
 3. Rayah, Mubarak B. (1978). Sudan civilization. Democratic Republic of the Sudan, Ministry of Culture and Information. p. 64. 
 4. "Discontent over Sudan census". News24. 21 May 2009. http://www.news24.com/World/News/Discontent-over-Sudan-census-20090521. Retrieved on 8 ਜੁਲਾਈ 2011. 
 5. 5.0 5.1 5.2 5.3 "Sudan". International Monetary Fund. http://www.imf.org/external/pubs/ft/weo/2012/01/weodata/weorept.aspx?pr.x=62&pr.y=8&sy=2009&ey=2012&scsm=1&ssd=1&sort=country&ds=.&br=1&c=732&s=NGDPD%2CNGDPDPC%2CPPPGDP%2CPPPPC%2CLP&grp=0&a=. Retrieved on 21 April 2012. 
 6. "Human Development Report 2011". United Nations. http://hdr.undp.org/en/media/HDR_2011_EN_Table1.pdf. Retrieved on 2 November 2011. 
 7. ਹਵਾਲੇ ਵਿੱਚ ਗਲਤੀ:Invalid <ref> tag; no text was provided for refs named cia
 8. "North Sudan launches new currency into economically troubled waters". Al Bawaba. 25 July 2011. http://www.albawaba.com/north-sudan-launches-new-currency-economically-troubled-waters-384581. Retrieved on 6 ਜਨਵਰੀ 2012. 
 9. "Church Building in North Sudan in Ruins as Hostilities Grow". Compass Direct. 23 August 2011. http://www.compassdirect.org/english/country/sudan/article_116757.html. Retrieved on 6 ਜਨਵਰੀ 2012. 
 10. "North Sudan". Chr. Michelsen Institute. http://www.cmi.no/sudan/?id=50&North-Sudan. Retrieved on 6 ਜਨਵਰੀ 2012. 
 11. Collins, Robert O (2008). A History of Modern Sudan. Cambridge University Press (Cambridge, United Kingdom; New York City). ISBN 978-0-521-85820-5.
 12. Davison, Roderic H. (1960). "Where is the Middle East?". Foreign Affairs 38 (4): 665–675. doi:10.2307/20029452. 
 13. Page xii – Sudan administrative map (January, 1st, 1956). (PDF) . Retrieved on 28 November 2011.
 14. South Sudan ready to declare independence. Menasborders.com (1956-01-01). Retrieved on 28 November 2011.