ਅਯੋਧਿਆ ਪ੍ਰਸਾਦ ਉਪਾਧਿਆਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਯੋਧਿਆ ਪ੍ਰਸਾਦ ਉਪਾਧਿਆਏ
ਜਨਮਪੰਡਿਤ ਭੋਲਾਨਾਥ ਉਪਾਧਿਆਏ
(1865-04-15)15 ਅਪ੍ਰੈਲ 1865
ਨਿਜ਼ਾਮਾਬਾਦ, ਆਜ਼ਮਗੜ੍ਹ, ਉੱਤਰ ਪ੍ਰਦੇਸ਼, ਭਾਰਤ
ਮੌਤ16 ਮਾਰਚ 1947(1947-03-16) (ਉਮਰ 81)
ਨਿਜ਼ਾਮਾਬਾਦ, ਆਜ਼ਮਗੜ੍ਹ, ਉੱਤਰ ਪ੍ਰਦੇਸ਼, ਭਾਰਤ
ਕੌਮੀਅਤਭਾਰਤੀ
ਕਿੱਤਾਸਾਹਿਤਕਾਰ
ਜੀਵਨ ਸਾਥੀਆਨੰਦ ਕੁਮਾਰੀ
ਇਨਾਮਵਿਦਿਆਵਾਚਸਪਤੀ - ‘विद्यावाचस्पति’

ਅਯੋਧਿਆ ਪ੍ਰਸਾਦ ਸਿੰਘ ਉਪਾਧਿਆਏ ਹਰਿਔਧ (15 ਅਪਰੈਲ 1865-16 ਮਾਰਚ 1947) ਹਿੰਦੀ ਦੇ ਇੱਕ ਪ੍ਰਸਿੱਧ ਸਾਹਿਤਕਾਰ ਹੈ। ਇਹ ਹਿੰਦੀ ਸਾਹਿਤ ਸਮੇਲਨ ਦੇ ਸਭਾਪਤੀ ਰਹਿ ਚੁੱਕੇ ਹਨ ਅਤੇ ਸਮੇਲਨ ਦੁਆਰਾ ਵਿਦਿਆਵਾਚਸਪਤੀ ਦੀ ਉਪਾਧਿ ਨਾਲ ਸਨਮਾਨਿਤ ਕੀਤੇ ਜਾ ਚੁੱਕੇ ਹਨ। ਪ੍ਰਿਯ ਪਰਵਾਸ ਹਰਿਔਧ ਜੀ ਦਾ ਸਭ ਤੋਂ ਪ੍ਰਸਿੱਧ ਅਤੇ ਮਹੱਤਵਪੂਰਨ ਗਰੰਥ ਹੈ। ਇਹ ਹਿੰਦੀ ਖੜੀ ਬੋਲੀ ਦਾ ਪਹਿਲਾਂ ਮਹਾਂਕਾਵਿ ਹੈ ਅਤੇ ਇਸਨੂੰ ਮੰਗਲਾਪ੍ਰਸਾਦ ਇਨਾਮ ਪ੍ਰਾਪਤ ਹੋ ਚੁੱਕਿਆ ਹੈ।