ਸਮੱਗਰੀ 'ਤੇ ਜਾਓ

ਲਿਖਾਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸਾਹਿਤਕਾਰ ਤੋਂ ਮੋੜਿਆ ਗਿਆ)
ਲੇਖਕ
Gaspar Melchor de Jovellanos, ਇੱਕ ਸਪੇਨੀ ਲੇਖਕ ਕਿੱਤੇ ਦੇ ਔਜਾਰਾਂ ਨਾਲ ਦਰਸਾਇਆ ਗਿਆ ਹੈ।
Occupation
ਸਰਗਰਮੀ ਖੇਤਰ
ਸਾਹਿਤ
ਵਰਣਨ
ਕੁਸ਼ਲਤਾਭਾਸ਼ਾ ਦੀ ਮੁਹਾਰਤ, ਵਿਆਕਰਣ, ਸਾਖਰਤਾ
ਸੰਬੰਧਿਤ ਕੰਮ
ਪੱਤਰਕਾਰ, ਨਾਵਲਕਾਰ, ਕਵੀ
19ਵੀਂ ਸਦੀ ਦੇ ਪ੍ਰਸਿੱਧ ਰੂਸੀ ਲੇਖਕ ਅਲੈਗਜ਼ੈਂਡਰ ਸੇਰਗੇਏਵਿੱਚ ਪੁਸ਼ਕਿਨ ਗਵਰੀਲਾ ਦੇਰਜ਼ਾਵਿਨ ਨੂੰ ਆਪਣੀ ਇੱਕ ਕਵਿਤਾ ਸੁਣਾ ਰਹੇ ਹਨ (1815)

ਲਿਖਾਰੀ ਜਾਂ ਲੇਖਕ ਉਹ ਮਨੁੱਖ ਹੁੰਦਾ ਹੈ ਜੋ ਕਿਸੇ ਨਾ ਕਿਸੇ ਤਰ੍ਹਾਂ ਦੀ ਸਾਹਿਤਕ (ਨਾਵਲ, ਕਹਾਣੀ, ਕਵਿਤਾ, ਨਾਟਕ, ਆਦਿ) ਜਾਂ ਗ਼ੈਰ-ਗ਼ਲਪੀ (ਨਿਬੰਧ, ਸਫ਼ਰਨਾਮਾ, ਜੀਵਨੀ, ਸਵੈ-ਜੀਵਨੀ) ਲਿਖਤ ਦੀ ਸਿਰਜਣਾ ਕਰਦਾ ਹੈ।

ਨਿਪੁੰਨ ਲੇਖਕ ਭਾਸ਼ਾ ਦੀ ਵਰਤੋਂ ਖ਼ਿਆਲਾਂ ਅਤੇ ਬਿੰਬਾਂ ਨੂੰ ਪੇਸ਼ ਕਰਨ ਲਈ ਵਰਤਦੇ ਹਨ। ਇਹ ਲੇਖਕ ਦੀ ਰਚਨਾ ਸਮਾਜ ਦੀ ਸੱਭਿਆਚਾਰਕ ਸਮੱਗਰੀ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦੀ ਹੈ।[1]

ਹਵਾਲੇ

[ਸੋਧੋ]
  1. Magill, Frank N. (1974). Cyclopedia of World Authors. Vol. vols. I, II, III (revised ed.). Englewood Cliffs, New Jersey: Salem Press. pp. 1–1973. {{cite book}}: |volume= has extra text (help) [A compilation of the bibliographies and short biographies of notable authors up to 1974.]