ਸਮੱਗਰੀ 'ਤੇ ਜਾਓ

ਅਰਜਨ ਸਿੰਘ ਮਸਤਾਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਰਜਨ ਸਿੰਘ ਮਸਤਾਨਾ ਪੰਜਾਬ ਦੇ ਉਘੇ ਕਮਿਊਨਿਸਟ ਅਤੇ ਕਿਸਾਨ ਆਗੂ  ਸੀ।[1] ਉਹ ਭਾਰਤ ਦੀ ਕਮਿਊਨਿਸਟ ਪਾਰਟੀ ਵਲੋਂ  ਵਲਟੋਹਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਲਈ ਚੁਣਿਆ ਗਿਆ ਸੀ। ਉਸ ਨੂੰ ਖ਼ਾਲਿਸਤਾਨੀ ਅੱਤਵਾਦੀਆਂ  ਦੁਆਰਾ 27 ਮਾਰਚ 1986 ਨੂੰ ਕਤਲ ਕਰ ਦਿੱਤਾ ਗਿਆ ਸੀ।[2]

ਹਵਾਲੇ

[ਸੋਧੋ]
  1. Thukral, Gobind (31 October 1986). "Punjab: Red Targets". India Today. Retrieved 1 October 2015.
  2. "Communist Leader is slain by Sikkha Spokane Chronicle 27 March 1986 Google News