ਅਰਜੁਮੰਦ ਰਹੀਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਰਜੁਮੰਦ ਰਹੀਮ (ਉਰਦੂ: ارجمند رحیم‎) ਇਕ ਪਾਕਿਤਸਾਨੀ ਅਦਾਕਾਰਾ, ਨਿਰਦੇਸ਼ਕ ਅਤੇ ਨਿਰਮਾਤਾ ਹੈ। ਉਸਨੇ ਕਈ ਟੈਲੀਵਿਜਨ ਡਰਾਮਿਆਂ ਵਿੱਚ ਕੰਮ ਕੀਤਾ ਹੈ।[1]

ਅਰਜੁਮੰਦ ਰਹੀਮ
ਜਨਮਅਰਜੁਮੰਦ ਰਹੀਮ
ਰਾਸ਼ਟਰੀਅਤਾਪਾਕਿਸਤਾਨੀ
ਹੋਰ ਨਾਂਮਅਰਜੁਮਨ
ਪੇਸ਼ਾਅਦਾਕਾਰ, ਨਿਰਦੇਸ਼ਕ and ਨਿਰਮਾਤਾ

ਕੈਰੀਅਰ[ਸੋਧੋ]

ਅਰਜੁਮੰਦ ਨੇ ਆਪਣਾ ਅਦਾਕਾਰੀ ਦਾ ਕੈਰੀਅਰ 1995 ਵਿੱਚ ਆਪਣੇ ਕਾਲਜ ਸਮੇਂ ਦੌਰਾਨ ਕੀਤਾ।[2] 2004 ਤੋਂ ਬਾਅਦ ਉਹ ਕਈ ਸੀਰੀਅਲਾਂ ਵਿੱਚ ਦਿਖੀ ਹੈ। 2006 ਵਿੱਚ ਉਸਨੇ ਆਪਣਾ ਖੁਦ ਦਾ ਪ੍ਰੋਡਕਸ਼ਨ ਹਾਊਸ ਖੋਲ ਲਿਆ। ਉਸਨੇ ਸ਼ਾਹਰੁਖ ਖਾਨ ਦੀ ਮੌਤ ਨਾਂ ਦੀ ਫਿਲਮ ਬਣਾਈ। ਅਤੇ ਟੀਵੀ ਵਨ ਗਲੋਬਲ ਲਈ ਹੋਟਲ ਵੀ ਬਣਾਈ।.[3]

ਫਿਲਮੋਗ੍ਰਾਫੀ[ਸੋਧੋ]

ਟੈਲੀਵਿਜਨ[ਸੋਧੋ]

ਹਵਾਲੇ[ਸੋਧੋ]

  1. "Biography of Arjumand Rahim". tv.com.pk. Retrieved March 17, 2013. 
  2. "Work and career of TV actress Arjumand Rahim". fashion47.pk. Retrieved March 17, 2013. 
  3. "An interview of TV actress and producer". tvkahani.com. Retrieved March 17, 2013. 
  4. ਹਵਾਲੇ ਵਿੱਚ ਗਲਤੀ:Invalid <ref> tag; no text was provided for refs named tvkahani2
  5. 5.0 5.1 ਹਵਾਲੇ ਵਿੱਚ ਗਲਤੀ:Invalid <ref> tag; no text was provided for refs named tv2