ਅਰਥਮਿਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਰਥਕ ਅੰਕੜਿਆਂ ਦੇ ਵਿਸ਼ਲੇਸ਼ਣ ਲਈ ਹਿਸਾਬ ਅਤੇ ਸੰਖਿਅਕੀ ਦੀਆਂ ਵਿਧੀਆਂ ਦਾ ਅਨੁਪ੍ਰਯੋਗ ਅਰਥਮਿਤੀ (econometrics) ਕਹਾਂਦਾ ਹੈ।