ਸਮੱਗਰੀ 'ਤੇ ਜਾਓ

ਅਰਨਬ ਗੋਸਵਾਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਰਨਬ ਗੋਸਵਾਮੀ
ਅਰਨਬ ਗੋਸਵਾਮੀ ਵਿੱਕੀ ਕਾਨਫਰੰਸ ਭਾਰਤ 2011 ਵਿਖੇ
ਜਨਮ (1973-10-09) 9 ਅਕਤੂਬਰ 1973 (ਉਮਰ 50)
ਸਿੱਖਿਆਹਿੰਦੂ ਕਾਲਜ, ਦਿੱਲੀ ਯੂਨੀਵਰਸਿਟੀ
ਸੇਂਟ ਐਂਟਨੀ ਕਾਲਜ, ਆਕਸਫੋਰਡ
ਪੇਸ਼ਾਟਾਈਮਜ਼ ਨਾਓ ਦਾ ਮੁੱਖ ਸੰਪਾਦਕ ਅਤੇ ਨਿਊਜ਼ ਐਂਕਰ
ਸਰਗਰਮੀ ਦੇ ਸਾਲ1998 – ਹੁਣ
ਮਹੱਤਵਪੂਰਨ ਕ੍ਰੈਡਿਟਦ ਨਿਊਜਆਰ,
Frankly Speaking with Arnab
ਟੈਲੀਵਿਜ਼ਨਦ ਨਿਊਜਆਰ, ਟਾਈਮਜ਼ ਨਾਓ

ਅਰਨਬ ਗੋਸਵਾਮੀ ਇੱਕ ਭਾਰਤੀ ਪੱਤਰਕਾਰ ਹੈ, ਜੋ ਭਾਰਤੀ ਖਬਰ ਚੈਨਲ ਟਾਈਮਜ਼ ਨਾਓ ਦਾ ਮੁੱਖ ਸੰਪਾਦਕ ਅਤੇ ਨਿਊਜ਼ ਐਂਕਰ ਹੈ।[1][2] ਉਹ ਇੱਕ ਵਿਸ਼ੇਸ਼ ਟੀਵੀ ਪ੍ਰੋਗਰਾਮ ਦੀ ਮੇਜਬਾਨੀ ਕਰਦਾਹੈ ਜਿਸ ਦਾ ਨਾਮ ਹੈ: ਫਰੇਂਕਲੀ ਸਪੀਕਿਗ ਵਿਥ ਅਰਨਬ

ਹਵਾਲੇ

[ਸੋਧੋ]
  1. Arundhati Roy. "Arundhati Roy: Mumbai was not India's 9/11 | World news". theguardian.com. Retrieved 2014-01-31.
  2. "Television news will dominate 50% of the revenues: Arnab Goswami". Exchange4media.com. 2014-01-22. Archived from the original on 2014-02-03. Retrieved 2014-01-31. {{cite web}}: Unknown parameter |dead-url= ignored (|url-status= suggested) (help)