ਅਰਨਸਟ ਹੈੱਕਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਰਨਸਟ ਹੈਕਲ
ਜਨਮ (1834-02-16)16 ਫਰਵਰੀ 1834
ਪਾਟਸਡੈਮ
ਮੌਤ 9 ਅਗਸਤ 1919(1919-08-09) (ਉਮਰ 85)
ਜੇਨਾ
ਕੌਮੀਅਤ ਜਰਮਨ
ਅਹਿਮ ਇਨਾਮ ਲਿੰਨੀਅਨ ਮੈਡਲ (1894)
ਡਾਰਵਿਨ–ਵੈਲੇਸ ਮੈਡਲ (ਸਿਲਵਰ, 1908)
Author abbreviation (zoology) ਹੈਕਲ
ਅਰਨਸਟ ਹੈਕਲ

ਅਰਨਸਟ ਹੈਨਰਿਸ਼ ਫਿਲਿਪ ਔਗਸਟ ਹੈਕਲ (ਜਰਮਨ: [ˈhɛkəl]; 16 ਫਰਵਰੀ 1834 – 9 ਅਗਸਤ 1919[1]) ਜਰਮਨ ਜੀਵ ਵਿਗਿਆਨੀ, ਪ੍ਰਕਿਤੀਵਾਦੀ, ਫ਼ਿਲਾਸਫ਼ਰ, ਡਾਕਟਰ, ਪ੍ਰੋਫੈਸਰ, ਅਤੇ ਕਲਾਕਾਰ ਸੀ। ਉਸਨੇ ਹਜਾਰਾਂ ਜੀਵ ਜੰਤੂਆਂ ਨੂੰ ਖੋਜਿਆ, ਉਨ੍ਹਾਂ ਦਾ ਵਰਨਣ ਕੀਤਾ ਅਤੇ ਉਨ੍ਹਾਂ ਦਾ ਨਾਮਕਰਨ ਕੀਤਾ। ਹੈਕਲ ਨੇ ਡਾਰਵਿਨ ਦੇ ਸਿਧਾਂਤਾਂ ਨੂੰ ਜਰਮਨੀ ਵਿੱਚ ਫੈਲਾਇਆ।

ਜੀਵਨੀ[ਸੋਧੋ]

ਅਰਨਸਟ ਹੈਕਲ ਦਾ ਜਨਮ ਪ੍ਰਸ਼ੀਆ ਦੇ ਪਾਟਸਡੈਮ ਨਗਰ ਵਿੱਚ ਹੋਇਆ ਸੀ।

ਹਵਾਲੇ[ਸੋਧੋ]

  1. "Ernst Haeckel – Britannica Concise" (biography) Encyclopædia Britannica Concise, 2006, Concise. Britannica.com webpage: CBritannica-Haeckel.