ਅਰਨੋਲਡ ਟਾਇਨਬੀ
ਦਿੱਖ
ਅਰਨੋਲਡ ਟਾਇਨਬੀ | |
|---|---|
ਅਰਨੋਲਡ ਟਾਇਨਬੀ | |
| ਜਨਮ | 23 ਅਗਸਤ 1852 ਸਵਾਇਲ ਰੋਅ, ਲੰਡਨ, ਇੰਗਲੈਂਡ |
| ਮੌਤ | 9 ਮਾਰਚ 1883 (ਉਮਰ 30) |
| ਰਾਸ਼ਟਰੀਅਤਾ | ਬ੍ਰਿਟਿਸ਼ |
| ਅਲਮਾ ਮਾਤਰ | ਬੈੱਲੀਓਲ ਕਾਲਜ, ਔਕਸਫੋਰਡ ਯੂਨੀਵਰਸਿਟੀ |
| ਵਿਗਿਆਨਕ ਕਰੀਅਰ | |
| ਖੇਤਰ | ਅਰਥਸ਼ਾਸਤਰੀ ਇਤਿਹਾਸਕਾਰ |
ਅਰਨੋਲਡ ਟਾਇਨਬੀ ਇੱਕ ਬ੍ਰਿਟਿਸ਼ ਅਰਥਸ਼ਾਸਤਰੀ ਇਤਿਹਾਸਕਾਰ ਸੀ (23 ਅਗਸਤ 1852 – 9 ਮਾਰਚ 1883)। ਇਹ ਆਪਣੀ ਸਮਾਜਿਕ ਪ੍ਰਤਿਬੱਧਤਾ ਕਰ ਕੇ ਪ੍ਰਸਿੱਧ ਸੀ ਜੋ ਕਿ ਮਜਦੂਰ ਜਮਾਤ ਦੇ ਚੰਗੇ ਭਵਿੱਖ ਲਈ ਚਾਹਵਾਨ ਸੀ।