ਅਰਪਿਤਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਅਰਪਿਤਾ ਸਿੰਘ ਇੱਕ ਭਾਰਤੀ ਨਾਰੀ ਕਲਾਕਾਰ ਹੈ। 1937 ਵਿੱਚ ਪੱਛਮੀ ਬੰਗਾਲ, ਭਾਰਤ ਵਿੱਚ ਉਸਦਾ ਜਨਮ ਹੋਇਆ ਸੀ।[੧] ਇਸ ਵੇਲੇ ਉਹ ਨਿਜਾਮੁਦੀਨ ਈਸਟ, ਨਵੀਂ ਦਿੱਲੀ ਵਿੱਚ ਰਹਿੰਦੀ ਹੈ। ਉਹ ਆਪਣੇ ਇੱਕ ਸਾਥੀ ਚਿੱਤਰਕਾਰ ਪਰਮਜੀਤ ਸਿੰਘ ਨਾਲ ਵਿਆਹੀ ਹੋਈ ਹੈ, ਅਤੇ ਉਨ੍ਹਾਂ ਦੀ ਇੱਕ ਧੀ ਅੰਜੁਮ ਸਿੰਘ ਵੀ ਕਲਾਕਾਰ ਹੈ।

ਹਵਾਲੇ[ਸੋਧੋ]

  1. Contemporary Women Artists. St.James Press, 1999.