ਸਮੱਗਰੀ 'ਤੇ ਜਾਓ

ਅਰਬੀ ਸਾਹਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਰਬੀ ਸਾਹਿਤ (ਅਰਬੀ: الأدب العربي) ਅਰਬੀ ਭਾਸ਼ਾ ਵਿੱਚ ਲਿਖੇ ਸਾਹਿਤ ਨੂੰ ਕਿਹਾ ਜਾਂਦਾ ਹੈ। ਸਾਹਿਤ ਲਈ ਅਰਬੀ ਲਫ਼ਜ਼ "ਅਦਬ" ਹੈ ਜਿਸਦਾ ਅਰਥ ਹੈ "ਸਲੀਕਾ"।

ਅਰਬੀ ਸਾਹਿਤ 5ਵੀਂ ਸਦੀ ਵਿੱਚ ਲਿਖਿਆ ਜਾਣਾ ਸ਼ੁਰੂ ਹੋਇਆ ਹਾਲਾਂਕਿ ਇਸ ਤੋਂ ਪਹਿਲਾਂ ਵੀ ਅਰਬੀ ਵਿੱਚ ਲਿਖੇ ਗਏ ਸਾਹਿਤ ਦੇ ਕੁਝ ਅੰਸ਼ ਮਿਲਦੇ ਹਨ। ਅਰਬੀ ਭਾਸ਼ਾ ਦੀ ਸਭ ਤੋਂ ਮਹਾਨ ਰਚਨਾ ਕੁਰਾਨ ਨੂੰ ਮੰਨਿਆ ਜਾਂਦਾ ਹੈ[1] ਅਤੇ ਇਸ ਦਾ ਅਰਬੀ ਸੱਭਿਆਚਾਰ ਅਤੇ ਸਾਹਿਤ ਉੱਤੇ ਚਿਰਸਥਾਈ ਪ੍ਰਭਾਵ ਹੈ।

ਹਵਾਲੇ[ਸੋਧੋ]

  1. Jones, p. ix.