ਅਰਾਓਨਾ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਰਾਓਨਾ
ਜੱਦੀ ਬੁਲਾਰੇਬੋਲੀਵੀਆ
ਮੂਲ ਬੁਲਾਰੇ
110
ਭਾਸ਼ਾਈ ਪਰਿਵਾਰ
ਪਾਨੋ –ਟਕਨਾਨ
ਲਿਖਤੀ ਪ੍ਰਬੰਧਲਾਤੀਨੀ
ਬੋਲੀ ਦਾ ਕੋਡ
ਆਈ.ਐਸ.ਓ 639-3aro

ਅਰਾਓਨਾ (en:Araona) ਦੱਖਣੀ ਅਮਰੀਕਾ ਦੇ ਅਰਾਓਨਾ ਕਬੀਲੇ ਦੇ ਲੋਕਾਂ ਦੇ ਸਮੂਹ ਵਲੋਂ ਬੋਲੀ ਜਾਣ ਵਾਲੀ ਭਾਸ਼ਾ ਹੈ। ਇਸ ਕਬੀਲੇ ਦੇ ਲੋਕਾਂ ਵਲੋਂ ਇਸ ਭਾਸ਼ਾ ਦੀ ਕਾਫੀ ਵਰਤੋਂ ਕੀਤੀ ਜਾਂਦੀ ਹੈ ਅਤੇ 90% ਲੋਕ ਇਸਦੀ ਵਰਤੋਂ ਕਰਦੇ ਹਨ ਭਾਵੇਂ ਕਿ ਸਪੇਨੀ ਦਾ ਕਾਫੀ ਪ੍ਰਯੋਗ ਵਧ ਰਿਹਾ ਹੈ। ਅਰਾਓਨਾ ਕਬੀਲੇ ਦੇ ਲੋਕ ਬੋਲੀਵੀਆ ਦੇਸ ਦੀ ਮਨੁਪਾਰੀ ਨਦੀ ਦੇ ਕਿਨਾਰਿਆਂ ਤੇ ਵਸੇਬਾ ਕਰਦੇ ਹਨ। ਇਸ ਭਾਸ਼ਾ ਦੀ ਆਪਣੀ ਡਿਕਸ਼ਨਰੀ ਹੈ ਅਤੇ ਇਸ ਵਿਚ ਬਾਈਬਲ ਦੇ ਕੁਝ ਹਿੱਸੇ ਤਰਜਮਾ ਵੀ ਹੋਏ ਹੋਏ ਹਨ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]