ਅਰੀਫ਼ ਦੀ ਜੰਨਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਣਕ: 37°10′37″N 3°35′07″W / 37.17694°N 3.58528°W / 37.17694; -3.58528

ਆਰਿਫ਼ ਦੀ ਜੰਨਤ
ਮੂਲ ਨਾਮ
English: جَنَّة الْعَرِيف
Generalife.JPG
The Generalife viewed from the Alhambra
ਸਥਿਤੀਗਰਾਨਦਾ, ਆਂਦਾਲੁਸੀਆ, ਸਪੇਨ
ਬਣਾਇਆ14th century
ਪ੍ਰਬੰਧਕ ਸਭਾਸਭਿਆਚਰ ਮੰਤਰਾਲਾ
Official nameAlhambra, Generalife and Albayzín, Granada
Typeਸੱਭਿਆਚਾਰਕ
Criteriai, iii, iv
Designated1984 (8th session)
1994 (18th session – Extension)
Reference no.314
ਖੇਤਰਯੂਰਪ

ਆਰਿਫ਼ ਦੀ ਜੰਨਤ (ਅਰਬੀ: جَنَّة الْعَرِيف‎ Jannat al-‘Arīf, literally, "Architect's Garden") ਇੱਕ ਮਹਿਲ ਹੈ। ਇਹ ਸਪੇਨ ਵਿੱਚ ਆਂਦਾਲੁਸੀਆ ਦੇ ਸ਼ਹਿਰ ਗਰਾਨਦਾ ਵਿੱਚ ਸਥਿਤ ਹੈ।[1] ਅਲਾਮਬਰਾ ਮਹਿਲ ਦੇ ਨਾਲ ਨਾਲ ਇਹ ਵੀ ਵਿਸ਼ਵ ਵਿਰਾਸਤ ਟਿਕਾਣਾ ਹੈ।

ਇਤਿਹਾਸ[ਸੋਧੋ]

The Court of la Acequia.
View of the Court del ciprés de la sultana.

ਇਹ ਪਾਰਕ ਅਤੇ ਮਹਿਲ ਮੁਹਮਦ ਤੀਜੇ ਦੇ ਸਮੇਂ (1302–1309) ਬਣਾਇਆ ਗਿਆ[2] ਅਤੇ ਅਬੂ ਏ-ਵਾਲਿਦ ਇਸਮਾਇਲ (1313–1324) ਨੇ ਇਸ ਦੀ ਮੁਰੰਮਤ ਕਾਰਵਾਈ।

ਗੈਲਰੀ[ਸੋਧੋ]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. Núñez, J. Agustín (Ed.). (2002). Muslim and Christian Granada. Edilux. ISBN 84-95856-07-7.
  2. Burton, Rosemary and Cavendish, Richard (2003). Wonders of the World: 100 Great Man-Made Treasures of Civilization. Sterling Publishing Company, Inc., ISBN 1-58663-751-7, p.27.