ਅਰੋਹਣਮ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Arohanam
(Bovine Bugles)
ਲੇਖਕV. K. N.
ਅਨੁਵਾਦਕV. K. N.
ਚਿੱਤਰਕਾਰArtist Namboothiri
ਮੁੱਖ ਪੰਨਾ ਡਿਜ਼ਾਈਨਰN. Ajayan
ਦੇਸ਼India
ਭਾਸ਼ਾMalayalam
ਵਿਧਾNovel
ਪ੍ਰਕਾਸ਼ਕDC Books
ਪ੍ਰਕਾਸ਼ਨ ਦੀ ਮਿਤੀ
1969
ਸਫ਼ੇ167
ਅਵਾਰਡKerala Sahitya Akademi Award

ਅਰੋਹਣਮ (ਭਾਵ, ਚੜ੍ਹਾਈ) ਇੱਕ ਮਲਿਆਲਮ ਭਾਸ਼ਾ ਦਾ ਸਿਆਸੀ ਵਿਅੰਗਮਈ ਨਾਵਲ ਹੈ, ਜੋ 1969 ਵਿੱਚ ਵੀ.ਕੇ.ਐਨ. ਦੁਆਰਾ ਲਿਖਿਆ ਗਿਆ ਸੀ। ਵੀ.ਕੇ.ਐਨ. ਨੇ ਖੁਦ ਨਾਵਲ ਦਾ ਅੰਗਰੇਜ਼ੀ ਵਿੱਚ ਬੋਵਾਈਨ ਬੁਗਲਸ ਸਿਰਲੇਖ ਹੇਠ ਅਨੁਵਾਦ ਕੀਤਾ।[1] ਲੇਖਕ ਇਸ ਨਾਵਲ ਵਿਚ ਆਪਣੀ ਟ੍ਰੇਡਮਾਰਕ ਸ਼ੈਲੀ ਦੀ ਵਰਤੋ ਕਰਦਾ ਹੈ, ਜੋ 1960 ਦੇ ਦਹਾਕੇ ਦੀ ਭਾਰਤੀ ਰਾਜਨੀਤੀ 'ਤੇ ਬੇਰਹਿਮੀ ਨਾਲ ਹਮਲਾ ਕਰਦਾ ਹੈ। ਇਸ ਨਾਵਲ ਨੇ 1970 ਵਿੱਚ ਕੇਰਲ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ।

ਹਵਾਲੇ[ਸੋਧੋ]

  1. Thachom Poyil Rajeevan (4 April 2004). "Laughter born of tears". The Hindu. Retrieved 1 July 2013.