ਸਮੱਗਰੀ 'ਤੇ ਜਾਓ

ਮਲਿਆਲਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਲਿਆਲਮ ਭਾਸ਼ਾ
മലയാളം malayāḷam
മലയാണ്മ malayāṇma
ਮਲਿਆਲਮ ਮਲਿਆਲਮ ਲਿੱਪੀ ਵਿੱਚ
ਜੱਦੀ ਬੁਲਾਰੇਮੁੱਖ ਤੌਰ ਤੇ ਭਾਰਤ ਦੇ ਕੇਰਲ ਸੂਬੇ ਵਿੱਚ
ਇਲਾਕਾਕੇਰਲ, ਲਕਸ਼ਦੀਪ, ਮਾਹੇ (ਪਾਂਡੇਚੇਰੀ)
ਨਸਲੀਅਤਮਲਿਆਲੀ
Native speakers
38 ਮਿਲੀਅਨ (2007)[1]
ਮਲਿਆਲਮ ਵਰਣਮਾਲਾ (ਬ੍ਰਾਹਮੀ)
ਮਲਿਆਲਮ ਬ੍ਰੇਲ
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
 ਭਾਰਤੀ ਰਾਜ: ਕੇਰਲ (ਰਾਜ),[2] ਲਕਸ਼ਦੀਪ (ਇਲਾਕਾ), ਪਾਂਡੇਚੇਰੀ (ਇਲਾਕਾ)
ਰੈਗੂਲੇਟਰਮਲਿਆਲਮ ਸਾਹਿਤ ਅਕੈਡਮੀ, ਕੇਰਲ ਸਰਕਾਰ
ਭਾਸ਼ਾ ਦਾ ਕੋਡ
ਆਈ.ਐਸ.ਓ 639-1ml
ਆਈ.ਐਸ.ਓ 639-2mal
ਆਈ.ਐਸ.ਓ 639-3mal
Malayalam-speaking area

ਮਲਿਆਲਮ (മലയാളം, ਮਲਿਆਲਮ) ਜਾਂ ਕੈਰਲੀ (കൈരളി, ਕੈਰਲੀ) ਦੱਖਣੀ ਭਾਰਤ ਦੀ ਇੱਕ ਬੋਲੀ ਹੈ ਜੋ ਭਾਰਤ ਦੇ ਕੇਰਲਾ ਸੂਬੇ, ਤਮਿਲਨਾਡੂ ਦੇ ਕੰਨਿਆਂਕੁਮਾਰੀ, ਕਰਨਾਟਕ ਦੇ ਦੱਖਣ ਕੰਨੜ ਜਿਲ੍ਹੇ ਅਤੇ ਪਾਂਡੇਚੇਰੀ ਅਤੇ ਲਕਸ਼ਦੀਪ ਵਿੱਚ ਬੋਲੀ ਜਾਂਦੀ ਹੈ।

ਹੋਰ ਵੇਖੋ

[ਸੋਧੋ]

ਹਵਾਲੇ

[ਸੋਧੋ]
  1. Nationalencyklopedin "Världens 100 största språk 2007" The World's 100 Largest Languages in 2007
  2. Official languages, UNESCO, retrieved 2007-05-10