ਅਲਕਾਲਾ ਦੇ ਏਨਾਰਿਸ
ਦਿੱਖ
(ਅਲਕਲਾ ਦੇ ਹੇਨਰੇਸ ਤੋਂ ਮੋੜਿਆ ਗਿਆ)
ਅਲਕਲਾ ਦੇ ਹੇਨਰੇਸ | |||
|---|---|---|---|
| |||
| Country | |||
| Autonomous community | ਮਾਦਰਿਦ | ||
| ਸੂਬਾ | ਮਾਦਰਿਦ | ||
| ਕੋਮਾਰਕਾ | Alcalá | ||
| Founded | Pre-Roman | ||
| ਸਰਕਾਰ | |||
| • Alcalde | Javier Bello (PP) | ||
| ਖੇਤਰ | |||
• ਕੁੱਲ | 87.72 km2 (33.87 sq mi) | ||
| ਉੱਚਾਈ | 588 m (1,929 ft) | ||
| ਆਬਾਦੀ (2012) | |||
• ਕੁੱਲ | 2,03,924 | ||
| • ਘਣਤਾ | 2,300/km2 (6,000/sq mi) | ||
| ਵਸਨੀਕੀ ਨਾਂ | Complutense Alcalaíno/a | ||
| ਸਮਾਂ ਖੇਤਰ | ਯੂਟੀਸੀ+1 (CET) | ||
| • ਗਰਮੀਆਂ (ਡੀਐਸਟੀ) | ਯੂਟੀਸੀ+2 (CEST) | ||
| Postal code | 28801-28807 | ||
| Dialing code | (+34) 91 | ||
| ਵੈੱਬਸਾਈਟ | ਅਧਿਕਾਰਿਤ ਵੈੱਬਸਾਈਟ | ||
ਅਲਕਲਾ ਦੇ ਹੇਨਰੇਸ (ਸਪੇਨੀ ਉਚਾਰਣ: [alkaˈla ðe eˈnaɾes]) ਇੱਕ ਸਪੇਨੀ ਸ਼ਹਿਰ ਹੈ। ਜਿਸਨੂੰ ਯੂਨੇਸਕੋ ਵੱਲੋਂ ਵਿਸ਼ਵ ਵਿਰਾਸਤ ਟਿਕਾਣਿਆਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹ ਸ਼ਹਿਰ ਮਾਦਰਿਦ ਦੇ ਖੁਦਮੁਖਤਿਆਰ ਸਮੁਦਾਇ ਵਿੱਚ ਸਥਿਤ ਹੈ, ਮਾਦਰਿਦ ਤੋਂ 35ਕਿਲੋਮੀਟਰ ਉੱਤਰ ਪੂਰਬ ਵੱਲ। ਇਹ ਕੋਮਾਰਕਾ ਦੇ ਹੇਨਰੇਸ ਖੇਤਰ ਦੀ ਰਾਜਧਾਨੀ ਹੈ। ਅਲਕਲਾ ਅਰਬੀ ( al-qal'a القلعة )ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਗੜ੍ਹੀ ਜਾਂ ਕਿਲਾ।
ਇਤਿਹਾਸ
[ਸੋਧੋ]

ਇਹ ਖੇਤਰ ਰੋਮਨਾਂ ਨੇ ਪਹਿਲੀ ਸਦੀ ਵਿੱਚ ਜਿੱਤ ਲਿਆ ਸੀ। ਅਤੇ ਇੱਥੇ ਉਹਨਾਂ ਨੇ ਕੋਮਪਲੁਤਮ (Complutum ) ਨਾ ਦਾ ਸ਼ਹਿਰ ਵਸਾਇਆ। ਇਹ ਮਾਦਰਿਦ ਖੇਤਰ ਵਿੱਚ ਇਕੱਲਾ ਰੋਮਨ ਸ਼ਹਿਰ ਹੈ।
ਮੌਸਮ
[ਸੋਧੋ]| Alcalá de Henares, España ਦੇ ਪੌਣਪਾਣੀ ਅੰਕੜੇ | |||||||||||||
|---|---|---|---|---|---|---|---|---|---|---|---|---|---|
| ਮਹੀਨਾ | ਜਨ | ਫ਼ਰ | ਮਾਰਚ | ਅਪ | ਮਈ | ਜੂਨ | ਜੁਲਾਈ | ਅਗ | ਸਤੰ | ਅਕ | ਨਵੰ | ਦਸੰ | ਸਾਲ |
| ਦਿਨ ਦੇ ਦੌਰਾਨ ਔਸਤਨ ਉੱਚ °F | 51.1 | 54.0 | 60.1 | 63.0 | 71.1 | 82.0 | 90.0 | 90.0 | 82.0 | 68.0 | 57.9 | 52.0 | 68.4 |
| ਦਿਨ ਦੇ ਦੌਰਾਨ ਔਸਤਨ ਹੇਠਲਾ °F | 32.0 | 35.1 | 37.9 | 42.1 | 48.0 | 55.9 | 61.0 | 61.0 | 55.0 | 46.9 | 39.0 | 35.1 | 45.7 |
| ਔਸਤਨ precipitation inches | 1.80 | 1.70 | 1.50 | 1.80 | 1.60 | 1.00 | 0.40 | 0.40 | 1.20 | 1.80 | 2.50 | 1.90 | 17.6 |
| Mean daily maximum °C | 10.6 | 12.2 | 15.6 | 17.2 | 21.7 | 27.8 | 32.2 | 32.2 | 27.8 | 20.0 | 14.4 | 11.1 | 20.2 |
| Mean daily minimum °C | 0.0 | 1.7 | 3.3 | 5.6 | 8.9 | 13.3 | 16.1 | 16.1 | 12.8 | 8.3 | 3.9 | 1.7 | 7.6 |
| Average precipitation mm | 45.7 | 43.2 | 38.1 | 45.7 | 40.6 | 25.4 | 10.2 | 10.2 | 30.5 | 45.7 | 63.5 | 48.3 | 447.1 |
| ਸਰੋਤ: The Weather Channel Interactive, Inc. | |||||||||||||
ਬਾਹਰੀ ਲਿੰਕ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ Alcalá de Henares ਨਾਲ ਸਬੰਧਤ ਮੀਡੀਆ ਹੈ।
- Universidad de Alcalá Archived 2018-03-07 at the Wayback Machine.
- Google Maps: The Plaza de Cervantes in Alcalá de Henares
- Photos of Alcalá de Henares
- Alcalá de Henares and its Famous University - by The Guardian