ਸਮੱਗਰੀ 'ਤੇ ਜਾਓ

ਅਲਕਾਲਾ ਦੇ ਏਨਾਰਿਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਲਕਲਾ ਦੇ ਹੇਨਰੇਸ
Flag of ਅਲਕਲਾ ਦੇ ਹੇਨਰੇਸCoat of arms of ਅਲਕਲਾ ਦੇ ਹੇਨਰੇਸ
Country Spain
Autonomous communityਮਾਦਰਿਦ
ਸੂਬਾਮਾਦਰਿਦ
ਕੋਮਾਰਕਾAlcalá
FoundedPre-Roman
ਸਰਕਾਰ
 • AlcaldeJavier Bello (PP)
ਖੇਤਰ
 • ਕੁੱਲ
87.72 km2 (33.87 sq mi)
ਉੱਚਾਈ
588 m (1,929 ft)
ਆਬਾਦੀ
 (2012)
 • ਕੁੱਲ
2,03,924
 • ਘਣਤਾ2,300/km2 (6,000/sq mi)
ਵਸਨੀਕੀ ਨਾਂComplutense
Alcalaíno/a
ਸਮਾਂ ਖੇਤਰਯੂਟੀਸੀ+1 (CET)
 • ਗਰਮੀਆਂ (ਡੀਐਸਟੀ)ਯੂਟੀਸੀ+2 (CEST)
Postal code
28801-28807
Dialing code(+34) 91
ਵੈੱਬਸਾਈਟਅਧਿਕਾਰਿਤ ਵੈੱਬਸਾਈਟ

ਅਲਕਲਾ ਦੇ ਹੇਨਰੇਸ (ਸਪੇਨੀ ਉਚਾਰਣ: [alkaˈla ðe eˈnaɾes]) ਇੱਕ ਸਪੇਨੀ ਸ਼ਹਿਰ ਹੈ। ਜਿਸਨੂੰ ਯੂਨੇਸਕੋ ਵੱਲੋਂ ਵਿਸ਼ਵ ਵਿਰਾਸਤ ਟਿਕਾਣਿਆਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹ ਸ਼ਹਿਰ ਮਾਦਰਿਦ ਦੇ ਖੁਦਮੁਖਤਿਆਰ ਸਮੁਦਾਇ ਵਿੱਚ ਸਥਿਤ ਹੈ, ਮਾਦਰਿਦ ਤੋਂ 35ਕਿਲੋਮੀਟਰ ਉੱਤਰ ਪੂਰਬ ਵੱਲ। ਇਹ ਕੋਮਾਰਕਾ ਦੇ ਹੇਨਰੇਸ ਖੇਤਰ ਦੀ ਰਾਜਧਾਨੀ ਹੈ। ਅਲਕਲਾ ਅਰਬੀ ( al-qal'a القلعة )ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਗੜ੍ਹੀ ਜਾਂ ਕਿਲਾ

ਇਤਿਹਾਸ

[ਸੋਧੋ]
Laredo Palace
Statues of Don Quixote and Sancho Panza outside Cervantes' birthplace

ਇਹ ਖੇਤਰ ਰੋਮਨਾਂ ਨੇ ਪਹਿਲੀ ਸਦੀ ਵਿੱਚ ਜਿੱਤ ਲਿਆ ਸੀ। ਅਤੇ ਇੱਥੇ ਉਹਨਾਂ ਨੇ ਕੋਮਪਲੁਤਮ (Complutum ) ਨਾ ਦਾ ਸ਼ਹਿਰ ਵਸਾਇਆ। ਇਹ ਮਾਦਰਿਦ ਖੇਤਰ ਵਿੱਚ ਇਕੱਲਾ ਰੋਮਨ ਸ਼ਹਿਰ ਹੈ।

ਮੌਸਮ

[ਸੋਧੋ]
Alcalá de Henares, España ਦੇ ਪੌਣਪਾਣੀ ਅੰਕੜੇ
ਮਹੀਨਾ ਜਨ ਫ਼ਰ ਮਾਰਚ ਅਪ ਮਈ ਜੂਨ ਜੁਲਾਈ ਅਗ ਸਤੰ ਅਕ ਨਵੰ ਦਸੰ ਸਾਲ
ਦਿਨ ਦੇ ਦੌਰਾਨ ਔਸਤਨ ਉੱਚ °F 51.1 54.0 60.1 63.0 71.1 82.0 90.0 90.0 82.0 68.0 57.9 52.0 68.4
ਦਿਨ ਦੇ ਦੌਰਾਨ ਔਸਤਨ ਹੇਠਲਾ °F 32.0 35.1 37.9 42.1 48.0 55.9 61.0 61.0 55.0 46.9 39.0 35.1 45.7
ਔਸਤਨ precipitation inches 1.80 1.70 1.50 1.80 1.60 1.00 0.40 0.40 1.20 1.80 2.50 1.90 17.6
Mean daily maximum °C 10.6 12.2 15.6 17.2 21.7 27.8 32.2 32.2 27.8 20.0 14.4 11.1 20.2
Mean daily minimum °C 0.0 1.7 3.3 5.6 8.9 13.3 16.1 16.1 12.8 8.3 3.9 1.7 7.6
Average precipitation mm 45.7 43.2 38.1 45.7 40.6 25.4 10.2 10.2 30.5 45.7 63.5 48.3 447.1
ਸਰੋਤ: The Weather Channel Interactive, Inc.

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]