ਸਮੱਗਰੀ 'ਤੇ ਜਾਓ

ਅਲਕਾ ਕੌਸ਼ਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਲਕਾ ਕੌਸ਼ਲ (ਜਨਮ Badola, ਹਿੰਦੀ: अल्का कौशल) ਇੱਕ ਭਾਰਤੀ ਅਦਾਕਾਰਾ ਅਤੇ ਨਿਰਮਾਤਾ ਹੈ ਜੋ ਮਰਾਠੀ ਸਿਨੇਮਾ ਵਿੱਚ ਆਪਣੇ ਯੋਗਦਾਨ ਲਈ ਚਰਚਿਤ ਹੈ। ਉਹਨੇ ਭਾਰਤੀ ਟੈਲੀਵਿਜ਼ਨ ਪ੍ਰੋਗਰਾਮਾਂ ਕੁਮਕੁਮ - ਏਕ ਪਿਆਰਾ ਸਾ ਬੰਧਨ ਅਤੇ ਕਬੂਲ ਹੈ ਵਿੱਚ ਕੰਮ ਕੀਤਾ।[1][2][3] ਇਸ ਤੋਂ ਇਲਾਵਾ ਉਸਨੇ ਕਈ ਹੋਰ ਡਰਾਮਿਆਂ ਵਿੱਚ ਨਕਾਰਾਤਮਕ ਭੂਮਿਕਾ ਨਿਭਾਈ ਹੈ।[4]

ਫਿਲਮੋਗ੍ਰਾਫੀ

[ਸੋਧੋ]

ਅਦਾਕਾਰਾ ਵਜੋਂ

[ਸੋਧੋ]
ਟੈਲੀਵਿਜ਼ਨ
ਸਾਲ ਸ਼ੋ ਚੈਨਲ ਰੋਲ
2016–ਮੌਜੂਦਾ ਸਰੋਜਿਨੀ ਜ਼ੀ ਟੀਵੀ ਤਾਰਕੇਸ਼ਵਰੀ ਸਿੰਘ (ਵਿਰੋਧੀ)
2015–ਮੌਜੂਦਾ ਸਵਰਾਗਿਨੀ - ਰਿਸ਼ਤੋਂ ਕੇ ਸੁਰ ਕਲਰਸ ਟੀਵੀ ਪਾਰਵਤੀ ਗਡੋਦੀਆ (ਵਿਰੋਧੀ)
2012–2015 ਕਬੂਲ ਹੈ ਜ਼ੀ ਟੀਵੀ ਰਜ਼ੀਆ ਗੱਫੋਰ ਅਹਿਮਦ ਸੁਦੀਕੀ (ਵਿਰੋਧੀ)
2014 ਹਮਾਰੀ ਸਿਸਟਰ ਦੀਦੀ ਸੋਨੀ ਪਾਲ ਸ਼੍ਰੀਮਤੀ ਕਪੂਰ
2011–2012 ਡੌਂਟ ਵਰੀ ਚਾਚੂ ਸਬ ਟੀਵੀ
2009–2010 ਜਯੋਤੀ ਇਮੈਜਿਨ
2002–2009 ਕੁਮਕੁਮ- ਏਕ ਪਿਆਰਾ ਸਾ ਬੰਧਨ ਸਟਾਰ ਪਲੱਸ ਸੁਕੰਨਿਆ ਵਾਧਵਾ
ਨਯਾ ਦੌਰ ਜ਼ੀ ਟੀਵੀ
ਗਾਥਾ ਸਟਾਰ ਪਲੱਸ
ਅਕਬਰ ਦੀ ਗ੍ਰੇਟ
ਤੁਮ ਪਕਾਰ ਲੋ
ਫਾਸਲੇ
9 ਮਲਾਬਰ ਹਿਲ
ਸੰਸਾਰ
ਕਰਤਵਿਆ 2004–2005 ਪਰਾਤਿਮਾ ਸਹਾਰਾ ਵਨ
2002–2003 ਕਮਾਲ ਜ਼ੀ ਟੀਵੀ
1999 ਇੰਡੀਆਜ਼ ਮੋਸਟ ਵਾਂਟੇਡ ਜ਼ੀ ਟੀਵੀ
ਫਿਲਮਾਂ
  • ਕੁਈਨ (2014) as Mrs. Mehra[5]
  • ਧਰਮ ਸੰਕਟ ਮੇਂ (2015)
  • ਬਜਰੰਗੀ ਭਾਈਜਾਨ (2015) (ਕਰੀਨਾ ਕਪੂਰ ਦੀ ਮਾਂ)

ਨਿਰਮਾਤਾ ਵਜੋਂ

[ਸੋਧੋ]
  • Meet Mila De Rabba
  • Kho Gayi Manzilein… Kho Gayi

ਹਵਾਲੇ

[ਸੋਧੋ]
  1. Harneet Singh (20 November 2002). "Kumkum's Sukanya bua is in town ... and so is Shanti's Ayesha". he Times of India. Retrieved 2014-10-22.
  2. "Alka Kaushal, Shubhangi Gokhale & Rajendra Chawla in DJ's A Creative Unit's show". The Times of India. 22 July 2014. Retrieved 2014-10-22.
  3. Ano Patel (27 April 2013). "The new showstealers". The Times of India. Retrieved 2014-10-22.
  4. "Characters of vamps are very interesting, says Alka Kaushal". The Times of India. 20 April 2013. Retrieved 2014-10-22.
  5. Alka Kaushal on Bollywood Hungama