ਸਮੱਗਰੀ 'ਤੇ ਜਾਓ

ਸਟਾਰ ਪਲੱਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਟਾਰ ਪਲੱਸ
Countryਭਾਰਤ
Networkਸਟਾਰ ਇੰਡੀਆ
Headquartersਮੁੰਬਈ, ਭਾਰਤ'
Programming
Language(s)ਹਿੰਦੀ ਭਾਸ਼ਾ
Ownership
Owner21st ਸੈਂਚੂਰੀ ਫੌਕਸ

ਸਟਾਰ ਪਲੱਸ ਇੱਕ ਹਿੰਦੀ ਭਾਸ਼ਾ ਦਾ ਭਾਰਤੀ ਟੈਲੀਵਿਜ਼ਨ ਚੈਨਲ ਹੈ। ਇਹ ਚੈਨਲ 21st ਸੈਂਚੂਰੀ ਫੌਕਸ ਦੇ ਸਟਾਰ ਇੰਡੀਆ ਨੈਟਵਰਕ ਦਾ ਹਿੱਸਾ ਹੈ। ਚੈਨਲ ਦੇ ਵਧੇਰੇ ਪਰੋਗਰਾਮ ਪਰਿਵਾਰਿਕ ਡਰਾਮੇ, ਹਾਸ-ਪਰੋਗਰਾਮ ਅਤੇ ਰਿਆਲਿਟੀ ਸ਼ੋਅ ਹਨ। ਸਿਤੰਬਰ 2015 ਵਿੱਚ ਚੈਨਲ ਨੇ ਆਪਣਾ ਪਹਿਲਾ ਉਰਦੂ ਭਾਸ਼ਾ ਦਾ ਇੱਕ ਪਾਕਿਸਤਾਨੀ ਟੀਵੀ ਡਰਾਮਾ ਪ੍ਰਸਾਰਿਤ ਕੀਤਾ। ਡਰਾਮੇ ਦਾ ਨਾਮ ਮੇਰਾ ਨਾਮ ਯੂਸਫ਼ ਹੈ ਸੀ ਅਤੇ ਇਸ ਵਿੱਚ ਮੁੱਖ ਕਿਰਦਾਰ ਵਜੋਂ ਇਮਰਾਨ ਅੱਬਾਸ ਨਕਵੀ ਅਤੇ ਮਾਇਆ ਅਲੀ ਸਨ। ਇਹ ਡਰਾਮਾ ਚੈਨਲ ਦਾ ਪਹਿਲਾ ਅੰਤਰਰਾਸ਼ਟਰੀ ਡਰਾਮਾ ਸੀ ਅਤੇ ਇਹ ਸਟਾਰ ਪਲੱਸ ਦਾ ਅੱਜ ਤੱਕ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਪਰੋਗਰਾਮ ਰਿਹਾ।[1][2]

ਇਤਿਹਾਸ

[ਸੋਧੋ]

ਜਦ ਇਹ ਪਹਿਲੀ ਵਾਰ ਲਾਂਚ ਹੋਇਆ ਤਾਂ ਉਸ ਵੇਲੇ ਇੱਕ ਅੰਗਰੇਜ਼ੀ ਭਾਸ਼ਾ ਵਿੱਚ ਹੋਇਆ ਕਰਦਾ ਸੀ ਅਤੇ ਅਮਰੀਕਾ, ਯੂ.ਕੇ. ਅਤੇ ਆਸਟ੍ਰੇਲੀਆ ਤੋਂ ਅੰਗਰੇਜ਼ੀ ਪਰੋਗਰਾਮ ਭਾਰਤ ਵਿੱਚ ਪ੍ਰਸਾਰਿਤ ਕਰਿਆ ਕਰਦਾ ਸੀ। ਉਦੋਂ ਇਸਦਾ ਜ਼ੀ ਟੀਵੀ ਨਾਲ ਸੰਬਧ ਸੀ।[3] ਫਿਰ ਇਸਦਾ ਜ਼ੀ ਟੀਵੀ ਨਾਲ ਸੰਬਧ ਟੁੱਟ ਗਿਆ। ਫਿਰ ਇਸਨੇ ਹਿੰਦੀ ਭਾਸ਼ਾ ਵਿੱਚ ਪਰੋਗਰਾਮ ਪ੍ਰਸਾਰਿਤ ਕਰਨੇ ਸ਼ੁਰੂ ਕਰ ਦਿੱਤੇ ਅਤੇ ਅੰਗਰੇਜ਼ੀ ਪ੍ਰੋਗਰਾਮਾਂ ਦੇ ਪ੍ਰਸਾਰਣ ਲਈ ਸਟਾਰ ਵਰਲਡ ਸ਼ੁਰੂ ਕਰ ਦਿੱਤਾ।

ਪ੍ਰੋਗਰਾਮਿੰਗ

[ਸੋਧੋ]

ਹਵਾਲੇ

[ਸੋਧੋ]
  1. "Mera Naam Yusuf Hai to hit the screens on Indian ਚੈਨਲ". Dawn News. Retrieved 7 March 2015.
  2. Rashid Nazir Ali (27 November 2014). "Mera Naam Yusuf Hai to be aired on Star Plus". review it. Retrieved 11 June 2015.
  3. Flegg, Michael (10 September 2001). "India's Star TV Leaps to Top Spot Due to Game Shows, Soap Operas". The Wall Street Journal. Archived from the original on 19 ਸਤੰਬਰ 2001. Retrieved 7 ਨਵੰਬਰ 2015. {{cite news}}: Unknown parameter |dead-url= ignored (|url-status= suggested) (help)