ਅਲਤਾਫ਼ ਹੁਸੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਲਤਾਫ਼ ਹੁਸੈਨ
الطاف حسین
ਮੁੱਤਾਹਿਦਾ ਕ਼ੌਮੀ ਮੂਵਮੈਂਟ ਦਾ ਮੋਢੀ
ਤੋਂ ਪਹਿਲਾਂ-
ਨਿੱਜੀ ਜਾਣਕਾਰੀ
ਜਨਮ (1953-09-17) 17 ਸਤੰਬਰ 1953 (ਉਮਰ 70)
ਕਰਾਚੀ, ਪਾਕਿਸਤਾਨ
ਕੌਮੀਅਤ
ਬਰਤਾਨਵੀ
ਸਿਆਸੀ ਪਾਰਟੀਮੁੱਤਾਹਿਦਾ ਕ਼ੌਮੀ ਮੂਵਮੈਂਟ
ਰਿਹਾਇਸ਼ਲੰਦਨ
ਅਲਮਾ ਮਾਤਰ

ਕਿੱਤਾਸਿਆਸਤਦਾਨ
ਵੈੱਬਸਾਈਟwww.mqm.org

ਅਲਤਾਫ਼ ਹੁਸੈਨ (ਉਚਾਰਨ [əlt̪aːf ɦʊseːn]; ਜਨਮ 17 ਸਤੰਬਰ 1953, ਕਰਾਚੀ) ਇੱਕ ਪਾਕਿਸਤਾਨੀ ਸਿਆਸਤਦਾਨ ਹੈ ਜੋ ਇੰਗਲੈਂਡ ਵਿੱਚ ਰਹਿੰਦਾ ਹੈ।[1] ਉਹ ਪਾਕਿਸਤਾਨ ਦੀ ਚੌਥੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਮੁੱਤਾਹਿਦਾ ਕ਼ੌਮੀ ਮੂਵਮੈਂਟ ਦਾ ਮੋਢੀ ਹੈ, ਜੋ ਪਾਕਿਸਤਾਨ ਵਿਚਲੀ ਮੁਹਾਜਰ ਬਰਾਦਰੀ ਦੀ ਨੁਮਾਇੰਦਾ ਜਮਾਤ ਹੈ।

ਸ਼ੁਰੂਆਤੀ ਜ਼ਿੰਦਗੀ[ਸੋਧੋ]

ਬਚਪਨ ਅਤੇ ਪਰਿਵਾਰ[ਸੋਧੋ]

ਅਲਤਾਫ ਹੁਸੈਨ ਦਾ ਜਨਮ 17 ਸਤੰਬਰ 1953 ਨੂੰ ਨਾਜ਼ਿਰ ਹੁਸੈਨ ਅਤੇ ਖ਼ੁਰਿਦ ਬੇਗਮ ਦੇ ਘਰ ਕਰਾਚੀ, ਸਿੰਧ ਵਿੱਚ ਹੋਇਆ ਸੀ। ਪਾਕਿਸਤਾਨ ਦੀ ਆਜ਼ਾਦੀ ਤੋਂ ਪਹਿਲਾਂ, ਹੁਸੈਨ ਦੇ ਮਾਪੇ ਨਾਈ ਕੀ ਮੰਡੀ, ਆਗਰਾ, ਉੱਤਰ ਪ੍ਰਦੇਸ਼ ਵਿੱਚ ਆਪਣੇ ਜੱਦੀ ਘਰ ਵਿੱਚ ਰਹਿੰਦੇ ਸਨ।[2] ਉਸ ਦੇ ਪਿਤਾ ਭਾਰਤੀ ਰੇਲਵੇ ਦੇ ਅਧਿਕਾਰੀ ਸਨ।[3] ਉਸਦਾ ਦਾਦਾ ਮੁਹੰਮਦ ਰਮਜ਼ਾਨ ਆਗਰਾ ਦੇ ਮੁਫ਼ਤੀ ਆਜ਼ਮ ਸੀ ਅਤੇ ਉਸ ਦੇ ਨਾਨਕੇ ਪੀਰ ਹਾਜੀ ਹਾਫਿਜ਼ ਰਹੀਮ ਬਖਸ਼ ਕਾਦਰੀ ਇੱਕ ਧਾਰਮਿਕ ਵਿਦਵਾਨ ਸੀ। ਹੁਸੈਨ ਦੇ ਭੈਣ-ਭਰਾਵਾਂ ਵਿੱਚ ਚਾਰ ਭੈਣਾਂ ਅਤੇ ਛੇ ਭਰਾ ਸ਼ਾਮਲ ਹਨ।

ਹਵਾਲੇ[ਸੋਧੋ]

  1. "Phony Nobel Prize nominee linked to leader of Controversial Pakistan political group deported". US Fed News Service  – via HighBeam (subscription required). 20 November 2006. Archived from the original on 11 ਜੂਨ 2014. Retrieved 1 August 2013. {{cite web}}: Unknown parameter |dead-url= ignored (|url-status= suggested) (help) Archived 11 June 2014[Date mismatch] at the Wayback Machine.
  2. Bhatt, Sheela (22 November 2004). "'India should trust Musharraf'". Rediff. Retrieved 4 June 2014.
  3. Bhatt, Sheela (18 November 2004). "'We had two choices – mullahs or Musharraf'". Rediff. Retrieved 4 June 2014.