ਅਲਮਾਸ ਅਕਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Almas Akram
ਨਿੱਜੀ ਜਾਣਕਾਰੀ
ਪੂਰਾ ਨਾਮ
Almas Akram
ਜਨਮ (1988-04-15) 15 ਅਪ੍ਰੈਲ 1988 (ਉਮਰ 36)
Nankana Sahib, Pakistan
ਬੱਲੇਬਾਜ਼ੀ ਅੰਦਾਜ਼Left-handed
ਗੇਂਦਬਾਜ਼ੀ ਅੰਦਾਜ਼left arm Medium fast
ਭੂਮਿਕਾAll-rounder
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਆਖ਼ਰੀ ਓਡੀਆਈ16 June 2009 ਬਨਾਮ England
ਸਰੋਤ: Cricinfo

ਅਲਮਾਸ ਅਕਰਮ ( Urdu: الماس اکرم ) (ਜਨਮ 15 ਅਪ੍ਰੈਲ 1988) ਨਨਕਾਣਾ ਸਾਹਿਬ ਤੋਂ ਇੱਕ ਮਹਿਲਾ ਪਾਕਿਸਤਾਨੀ ਕ੍ਰਿਕਟਰ ਹੈ। ਉਹ ਪਾਕਿਸਤਾਨ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਵਿੱਚ ਇੱਕ ਆਲਰਾਊਂਡਰ ਖਿਡਾਰੀ ਹੈ।[1] ਉਹ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ 2009 ਵਿੱਚ ਵੀ ਖੇਡੀ ਸੀ।[2] ਉਸਨੇ ਅੰਤਰਰਾਸ਼ਟਰੀ ਪੱਧਰ ਦੇ ਨਾਲ ਨਾਲ ਘਰੇਲੂ ਪੱਧਰ 'ਤੇ ਵੀ ਖੇਡਿਆ ਹੈ।[3]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. "Archived copy". Archived from the original on 2011-10-07. Retrieved 2011-07-23.{{cite web}}: CS1 maint: archived copy as title (link)
  2. "Archived copy". Archived from the original on 2011-10-07. Retrieved 2011-07-23.{{cite web}}: CS1 maint: archived copy as title (link)
  3. "Almas Akram profile and biography, stats, records, averages, photos and videos".