ਅਲਮਾਸ ਬੌਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਲਮਾਸ ਬੌਬੀ ਇੱਕ ਪਾਕਿਸਤਾਨੀ ਟਰਾਂਸਜੈਂਡਰ ਕਾਰਕੁੰਨ ਅਤੇ ਸਾਬਕਾ ਟੈਲੀਵਿਜ਼ਨ ਮੇਜ਼ਬਾਨ ਹੈ।[1][2] ਉਹ ਸ਼ੀਮਾਲੇ ਫਾਊਂਡੇਸ਼ਨ ਪਾਕਿਸਤਾਨ ਦੀ ਪ੍ਰਧਾਨ ਹੈ।[3]

ਜੁਲਾਈ 2018 ਵਿੱਚ, ਅਲਮਾਸ ਬੌਬੀ ਨੇ ਟੈਕਸ ਐਮਨੈਸਟੀ ਸਕੀਮ ਵਿੱਚ 100 ਮਿਲੀਅਨ ਜਾਇਦਾਦ ਦੀ ਘੋਸ਼ਣਾ ਕੀਤੀ।[4]

ਹਵਾਲੇ[ਸੋਧੋ]

  1. "Pakistan's 'third gender' seek greater rights". San Diego Union-Tribune. February 7, 2010.
  2. InpaperMagazine, From (July 7, 2013). "And now Almas Bobby". DAWN.COM.
  3. Newspaper, the (October 12, 2011). "Way opens to eunuchs' right to inheritance". DAWN.COM.
  4. "While availing amnesty, transgender activist declares Rs100m worth of assets | The Express Tribune".