ਅਲਮੱਟੀ ਡੈਮ

ਗੁਣਕ: 16°19′52″N 75°53′17″E / 16.331°N 75.888°E / 16.331; 75.888
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਾਲ ਬਹਾਦੁਰ ਸ਼ਾਸਤਰੀ ਡੈਮ
ਇਸਦੇ ਸੱਜੇ ਕੰਢੇ ਦੇ ਪਾਵਰ ਹਾਊਸ ਦੇ ਨਾਲ ਅਲਮਟੀ ਡੈਮ
ਅਧਿਕਾਰਤ ਨਾਮਅਪਰ ਕ੍ਰਿਸ਼ਨ-1 (ਅਲਮੱਟੀ)
ਟਿਕਾਣਾਅਲਮੱਟੀ,
ਨਿਦਗੁੰਡੀ, ਬੀਜਾਪੁਰ ਜ਼ਿਲ੍ਹਾ, ਕਰਨਾਟਕ
ਗੁਣਕ16°19′52″N 75°53′17″E / 16.331°N 75.888°E / 16.331; 75.888
ਉਸਾਰੀ ਸ਼ੁਰੂ ਹੋਈ1963
ਉਦਘਾਟਨ ਮਿਤੀJuly 2005
ਉਸਾਰੀ ਲਾਗਤ₹5.20 billion
ਓਪਰੇਟਰਕਰਨਾਟਕ ਪਾਵਰ ਕਾਰਪੋਰੇਸ਼ਨ ਲਿਮਿਟੇਡ
Dam and spillways
ਰੋਕਾਂਕ੍ਰਿਸ਼ਨਾ ਦਰਿਆ
ਉਚਾਈ524.26ft
ਲੰਬਾਈ1565.15 ft
Reservoir
ਕੁੱਲ ਸਮਰੱਥਾ123.08 Tmcft at 519 m MSL
Catchment area33,375 sq. km
ਤਲ ਖੇਤਰਫਲ24,230 hectares
ਨਿਊਨਤਮ ਡਰਾਅ ਡਾਊਨ ਪੱਧਰ : 504.75 m MSL

ਗ਼ਲਤੀ: ਅਕਲਪਿਤ < ਚਾਲਕ।

ਲਾਲ ਬਹਾਦੁਰ ਸ਼ਾਸਤਰੀ ਡੈਮ ਨੂੰ ਅਲਮੱਟੀ ਡੈਮ ਵਜੋਂ ਵੀ ਜਾਣਿਆ ਜਾਂਦਾ ਹੈ, ਉੱਤਰੀ ਕਰਨਾਟਕ, ਭਾਰਤ ਵਿੱਚ ਕ੍ਰਿਸ਼ਨਾ ਨਦੀ [1] ਦੇ ਉੱਤੇ ਇੱਕ ਹਾਇਡਰੋ ਪ੍ਰੋਜੈਕਟ ਹੈ ਜੋ ਜੁਲਾਈ 2005 ਵਿੱਚ ਪੂਰਾ ਹੋਇਆ ਸੀ। ਡੈਮ ਦਾ ਟੀਚਾ ਸਾਲਾਨਾ ਇਲੈਕਟ੍ਰਿਕ ਆਉਟਪੁੱਟ 560 MU (ਜਾਂ GWh) ਹੈ। [2]ਡੈਮ ਬਹੁਤ ਸੁੰਦਰ ਹੈ।

ਲਾਲ ਬਹਾਦੁਰ ਸ਼ਾਸਤਰੀ ਡੈਮ, ਅਲਮਤੀ

ਉਚਾਈ[ਸੋਧੋ]

ਭਾਰਤ ਦੀ ਸਰਵਉੱਚ ਅਦਾਲਤ ਦੁਆਰਾ ਅਲਮੱਟੀ ਡੈਮ ਦੀ ਪੂਰੀ ਝੀਲ ਦਾ ਪੱਧਰ ਅਸਲ ਵਿੱਚ 160 ਮੀਟਰ ਤੱਕ ਸੀਮਤ ਕੀਤਾ ਗਿਆ ਸੀ। ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ ਵਿਚਕਾਰ ਕ੍ਰਿਸ਼ਨਾ ਨਦੀ ਨੂੰ ਲੈਕੇ ਚਲ ਰਹੇ ਸੰਘਰਸ਼ ਨੂੰ ਬ੍ਰਿਜੇਸ਼ ਕੁਮਾਰ ਟ੍ਰਿਬਿਊਨਲ ਵੱਲੋਂ ਹੱਲ ਕੀਤਾ ਗਿਆ ਸੀ ਅਤੇ ਡੈਮ ਨੂੰ ਲਗਭਗ 200 ਟੀਐਮਸੀ ਕੁੱਲ ਸਟੋਰੇਜ ਸਮਰੱਥਾ ਦੇ ਨਾਲ 524 ਮੀਟਰ ਦੀ ਉਚਾਈ ਤੱਕ ਵਧਾਉਣ ਲਈ ਅਧਿਕਾਰਤ ਕੀਤਾ ਗਿਆ ਸੀ। [3] ਡੈਮ ਵਿੱਚ 26 ਅਲੱਗ ਅਲੱਗ ਰੇਡੀਅਲ ਸਪਿਲਵੇਅ ਗੇਟ ਵੀ ਰੱਖੇ ਗਏ ਹਨ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. ""Map of Krishna River basin"" (PDF). Archived from the original (PDF) on 6 August 2017. Retrieved 30 January 2012.
  2. "CEA Monthly Generation Report". Archived from the original on 3 April 2013. Retrieved 3 April 2013.
  3. "wrpinfo". "india-wris.nrsc.gov.in". 3 April 2018. Archived from the original on 25 April 2018. Retrieved 30 May 2018.

ਬਾਹਰੀ ਲਿੰਕ[ਸੋਧੋ]