ਅਲਿੰਗਕਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਲਿੰਗਕਤਾ (ਜਾਂ ਗੈਰ-ਲਿੰਗਕਤਾ)[1][2][3] ਇੱਕ ਰੁਮਾਂਟਿਕ ਜਾਂ ਲਿੰਗਕ ਖਿੱਚ ਹੈ ਜੋ ਕਿਸੇ ਵਿਅਕਤੀ ਵਿਸ਼ੇਸ਼ ਵਿੱਚ ਘੱਟ, ਨਾਂ-ਮਾਤਰ ਜਾਂ ਗੈਰ-ਹਾਜ਼ਰ ਪਾਈ ਜਾਂਦੀ ਹੈ।[4][5][6] ਇਹ ਵੀ ਕਿਹਾ ਜਾ ਸਕਦਾ ਹੈ ਕਿ ਉਸ ਵਿਅਕਤੀ ਵਿਸ਼ੇਸ਼ ਵਿੱਚ ਲਿੰਗਕ ਅਨੁਸਥਾਪਨ ਦੀ ਗੈਰ-ਹਾਜ਼ਰੀ ਕਾਰ ਹੈ ਜਿਸ ਕਾਰਣ ਅਸਮਲਿੰਗਕਤਾ, ਸਮਲਿੰਗਕਤਾ ਅਤੇ ਦੁਲਿੰਗਕਤਾ ਦੀ ਸਥਿਤੀ ਪੈਦਾ ਹੁੰਦੀ ਹੈ।[7][8][9] ਇਹ ਇੱਕ ਛਤਰੀ ਸੰਕਲਪ ਵੀ ਕਹੀ ਜਾ ਸਕਦੀ ਹੈ ਜੋ ਅਲਿੰਗੀ ਵਰਗਾਂ ਲਈ ਹੈ। 2004 ਵਿੱਚ ਇੱਕ ਅਧਿਐਨ ਅਨੁਸਾਰ ਬ੍ਰਿਟਿਸ਼ ਵਸੋਂ ਦਾ 1% ਹਿੱਸਾ ਇਸ ਸ਼੍ਰੇਣੀ ਦਾ ਸੀ।[7][10]

ਹਵਾਲੇ[ਸੋਧੋ]

  1. "Asexual".
  2. "Nonsexual".
  3. Harris, Lynn (26 May 2005).
  4. Bogaert, Anthony F. (2006).
  5. Kelly, Gary F. (2004).
  6. Prause, Nicole; Cynthia A. Graham (August 2004).
  7. 7.0 7.1 Bogaert, Anthony F. (2004).
  8. Melby, Todd (November 2005).
  9. Marshall Cavendish, ed. (2010).
  10. "Study: One in 100 adults asexual".