ਸਮੱਗਰੀ 'ਤੇ ਜਾਓ

ਏਕਲਲਿੰਗਕਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਏਕਲਲਿੰਗਕਤਾ ਇੱਕ ਰੁਮਾਂਟਿਕ ਜਾਂ ਲਿੰਗਕ ਖਿੱਚ ਹੈ ਜੋ ਕਿਸੇ ਵਿਅਕਤੀ ਵਿਸ਼ੇਸ਼ ਵਿੱਚ ਕਿਸੇ ਇੱਕ ਵਿਸ਼ੇਸ਼ ਲਿੰਗ ਜਾਂ ਜੈਂਡਰ ਲਈ ਪਾਈ ਜਾਂਦੀ ਹੈ।[1] ਏਕਲਲਿੰਗੀ ਵਿਅਕਤੀ ਵਿਸ਼ਮਲਿੰਗੀ ਵੀ ਹੋ ਸਕਦਾ ਹੈ ਅਤੇ ਸਮਲਿੰਗੀ ਵੀ।[2][3] ਲਿੰਗ ਅਨੁਸਥਾਪਨ ਦੇ ਪਰਸੰਗ ਵਿੱਚ ਗੱਲ ਕਰਦਿਆਂ ਇਹ ਆਖਿਆ ਜਾ ਸਕਦਾ ਹੈ ਕਿ ਇਹ ਸੰਕਲਪ ਦੁਲਿੰਗਕਤਾ ਦੇ ਵਿਰੋਧ ਵਿੱਚ[4] ਜਾਂ ਹੋਰ ਗੈਰ-ਏਕਲਲਿੰਗੀ ਸ਼੍ਰੇਣੀਆਂ ਦੇ ਵਿਰੋਧ ਵਿੱਚ ਹੈ। ਕਈ ਵਾਰ ਇਹ ਸੰਕਲਪ ਨੂੰ ਇੱਕ ਆਮ ਸੰਕਲਪ ਮੰਨਦੇ ਹੋਏ ਇਸਦੀ ਵਰਤੋਂ ਨੂੰ ਅਪਮਾਨਜਨਕ ਦੱਸਿਆ ਜਾਂਦਾ ਹੈ।[2]

ਹਵਾਲੇ

[ਸੋਧੋ]
  1. Zhana Vrangalova, Ph.D., September 27, 2014, Psychology Today, Strictly Casual: What research tells us about the whos, whys, and hows of hookups, Retrieved Oct. 2, 2014, "...or monosexuality (attraction to only one sex).
  2. 2.0 2.1 Hamilton, Alan (16 December 2000). [[[:ਫਰਮਾ:Waybackdate]] "Monosexual"]. LesBiGay and Transgender Glossary. Bisexual Resource Center. Retrieved 8 September 2012. {{cite web}}: Check |url= value (help)
  3. May 22, 2014 by Samantha Joel, M.A., Psychology Today, Three Myths About Bisexuality, Debunked by Science: First of all, it's not a college phase, Retrieved Oct. 2, 2014, "...better understand the ways in which bisexuality is similar to monosexual (heterosexual, gay, lesbian) identities .
  4. ELISABETH SHEFF, Georgia State University Journal of Contemporary Ethnography, Vol.