ਅਲੀਗੜ੍ਹ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਲੀਗੜ੍ਹ
ਤਸਵੀਰ:File:AligarhFilmPoster.jpg
Theatrical release poster
ਨਿਰਦੇਸ਼ਕ Hansal Mehta
ਲੇਖਕ Apurva Asrani
ਸਕਰੀਨਪਲੇਅ ਦਾਤਾ Apurva Asrani
ਬੁਨਿਆਦ Shrinivas Ramchandra Siras
ਸਿਤਾਰੇ ਮਨੋਜ ਵਾਜਪਾਈ
Rajkummar Rao
Ashish Vidyarthi
ਸੰਗੀਤਕਾਰ Karan Kulkarni
ਸਿਨੇਮਾਕਾਰ Satya Rai Nagpaul
ਸੰਪਾਦਕ Apurva Asrani
ਸਟੂਡੀਓ Eros Entertainment
Karma Pictures
ਰਿਲੀਜ਼ ਮਿਤੀ(ਆਂ)
  • 4 ਅਕਤੂਬਰ 2015 (2015-10-04) (Busan)[1]
  • 26 ਫਰਵਰੀ 2016 (2016-02-26) (India)
ਦੇਸ਼ ਭਾਰਤ
ਭਾਸ਼ਾ ਹਿੰਦੀ

ਅਲੀਗੜ੍ਹ 2016 ਵਰ੍ਹੇ ਦੀ ਇੱਕ ਭਾਰਤੀ ਹਿੰਦੀ ਫਿਲਮ ਹੈ ਜੋ ਸ਼੍ਰੀਨਿਵਾਸ ਰਾਮਚੰਦਰਾ ਸਿਰਾਸ[2] ਦੇ ਜੀਵਨ ਉੱਪਰ ਆਧਾਰਿਤ ਹੈ ਜਿਸਨੂੰ ਉਸਦੀ ਲਿੰਗਕ ਅਨੁਸਥਾਪਨ ਕਰਕੇ ਉਸਦੀ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।[3] ਸ਼੍ਰੀਨਿਵਾਸ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਖੇ ਪ੍ਰੋਫੈੱਸਰ ਸੀ। ਉਸਦੀ ਲਗਾਤਾਰ ਉਸੇ ਤਣਾਅ ਭਾਰੀ ਹਾਲਤ ਵਿੱਚ ਮੌਤ ਹੋ ਗਈ ਸੀ।[4][5] ਮਨੋਜ ਵਾਜਪਾਈ ਇਸ ਫਿਲਮ ਵਿੱਚ ਸ਼੍ਰੀਨਿਵਾਸ ਦਾ ਕਿਰਦਾਰ ਨਿਭਾ ਰਹੇ ਹਨ[6] ਅਤੇ ਰਾਜਕੁਮਾਰ ਰਾਓ ਇੱਕ ਪੱਤਰਕਾਰ ਦੀ ਭੂਮਿਕਾ ਵਿੱਚ ਹਨ।

ਹਵਾਲੇ[ਸੋਧੋ]