ਸਮੱਗਰੀ 'ਤੇ ਜਾਓ

ਅਲੀਗੜ੍ਹ (ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਅਲੀਗੜ (ਫਿਲਮ) ਤੋਂ ਮੋੜਿਆ ਗਿਆ)
ਅਲੀਗੜ੍ਹ
Theatrical release poster
ਨਿਰਦੇਸ਼ਕHansal Mehta
ਲੇਖਕApurva Asrani
ਸਕਰੀਨਪਲੇਅApurva Asrani
ਸਿਤਾਰੇਮਨੋਜ ਵਾਜਪਾਈ
Rajkummar Rao
Ashish Vidyarthi
ਸਿਨੇਮਾਕਾਰSatya Rai Nagpaul
ਸੰਪਾਦਕApurva Asrani
ਸੰਗੀਤਕਾਰKaran Kulkarni
ਪ੍ਰੋਡਕਸ਼ਨ
ਕੰਪਨੀਆਂ
Eros Entertainment
Karma Pictures
ਰਿਲੀਜ਼ ਮਿਤੀਆਂ
  • 4 ਅਕਤੂਬਰ 2015 (2015-10-04) (Busan)[1]
  • 26 ਫਰਵਰੀ 2016 (2016-02-26) (India)
ਦੇਸ਼ਭਾਰਤ
ਭਾਸ਼ਾਹਿੰਦੀ

ਅਲੀਗੜ੍ਹ 2016 ਵਰ੍ਹੇ ਦੀ ਇੱਕ ਭਾਰਤੀ ਹਿੰਦੀ ਫ਼ਿਲਮ ਹੈ ਜੋ ਸ਼੍ਰੀਨਿਵਾਸ ਰਾਮਚੰਦਰਾ ਸਿਰਾਸ[2] ਦੇ ਜੀਵਨ ਉੱਪਰ ਆਧਾਰਿਤ ਹੈ ਜਿਸਨੂੰ ਉਸਦੀ ਲਿੰਗਕ ਅਨੁਸਥਾਪਨ ਕਰਕੇ ਉਸਦੀ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।[3] ਸ਼੍ਰੀਨਿਵਾਸ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਖੇ ਪ੍ਰੋਫੈੱਸਰ ਸੀ। ਉਸਦੀ ਲਗਾਤਾਰ ਉਸੇ ਤਣਾਅ ਭਾਰੀ ਹਾਲਤ ਵਿੱਚ ਮੌਤ ਹੋ ਗਈ ਸੀ।[4][5] ਮਨੋਜ ਵਾਜਪਾਈ ਇਸ ਫ਼ਿਲਮ ਵਿੱਚ ਸ਼੍ਰੀਨਿਵਾਸ ਦਾ ਕਿਰਦਾਰ ਨਿਭਾ ਰਹੇ ਹਨ[6] ਅਤੇ ਰਾਜਕੁਮਾਰ ਰਾਓ ਇੱਕ ਪੱਤਰਕਾਰ ਦੀ ਭੂਮਿਕਾ ਵਿੱਚ ਹਨ।

ਹਵਾਲੇ

[ਸੋਧੋ]
  1. Hansal MEHTA (2009-08-08). "WWW.BIFF.KRㅣ6-15 October, 2016". Biff.kr. Archived from the original on 2016-02-05. Retrieved 2016-02-01. {{cite web}}: Unknown parameter |dead-url= ignored (|url-status= suggested) (help)
  2. "Manoj Bajpayee in new film aligarh plays a gay professor. | itimes".
  3. "Manoj Bajpayee turns gay professor; sports unkempt look for ALIGARH" Archived 2015-10-22 at the Wayback Machine.. glamsham.com. 2015-03-03.
  4. "Gay AMU professor found dead, suicide suspected".
  5. Suchitra Behal (2010-05-02).
  6. "First look: Manoj Bajpayee as gay professor in ‘Aligarh’".