ਅਲੀ ਅਕਬਰ ਨਾਤਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਲੀ ਅਕਬਰ ਨਾਤਿਕ
ਮੂਲ ਨਾਮ
ਪੰਜਾਬੀ: علی اکبر ناطق
ਜਨਮ (1974-12-22) ਦਸੰਬਰ 22, 1974 (ਉਮਰ 49)
ਪੰਜਾਬ, ਪਾਕਿਸਤਾਨ
ਕਲਮ ਨਾਮਨਾਤਿਕ
ਕਿੱਤਾਲੇਖਕ, ਕਵੀ
ਭਾਸ਼ਾ ਪੰਜਾਬੀ, ਉਰਦੂ
ਰਾਸ਼ਟਰੀਅਤਾਪਾਕਿਸਤਾਨੀ
ਸਿੱਖਿਆਐਮਏ
ਅਲਮਾ ਮਾਤਰਬਹਾਉਦੀਨ ਜ਼ਕਰੀਆ ਯੂਨੀਵਰਸਿਟੀ
ਪ੍ਰਮੁੱਖ ਕੰਮ
  • Naulakhi Kothi
  • Kamari Wala

ਅਲੀ ਅਕਬਰ ਨਾਤਿਕ (ਜਨਮ 15 ਅਗਸਤ 1976) ਪਾਕਿਸਤਾਨ ਦੇ ਗੰਭੀਰ ਸ਼ਾਇਰਾਂ ਅਤੇ ਕਥਾਕਾਰਾਂ ਵਿੱਚ ਗਿਣਿਆ ਜਾਂਦਾ ਹੈ। ਉਹਨਾਂ ਦੀ ਰਚਨਾਵਾਂ ਵਿੱਚ ਬੇਇਨਸਾਫ਼ੀ ਦੇ ਖਿਲਾਫ ਗੁੱਸਾ ਹੈ ਲੇਕਿਨ ਉਹ ਗੁੱਸਾ ਨਾਹਰੇ ਦੀ ਸ਼ਕਲ ਵਿੱਚ ਨਹੀਂ ਸਗੋਂ ਡਰਾਉਣੀਆਂ ਤਸਵੀਰਾਂ ਦੀ ਸ਼ਕਲ ਵਿੱਚ ਸਾਹਮਣੇ ਆਉਂਦਾ ਹੈ।[1]

ਜੀਵਨੀ[ਸੋਧੋ]

ਨਾਤਿਕ ਦਾ ਜਨਮ ਲਾਹੌਰ ਦੇ ਕੋਲ ਓਕਾੜਾ ਪਿੰਡ ਵਿੱਚ ਸਾਲ 1976 ਵਿੱਚ ਹੋਇਆ. ਸ਼ੁਰੂਆਤੀ ਦਿਨਾਂ ਵਿੱਚ ਉਸ ਨੇ ਉਸਾਰੀ ਮਜ਼ਦੂਰ ਦੇ ਤੌਰ 'ਤੇ ਕੰਮ ਕੀਤਾ।

ਰਚਨਾਵਾਂ[ਸੋਧੋ]

ਕਾਵਿ-ਸੰਗ੍ਰਹਿ[ਸੋਧੋ]

  • ਬੇਯਕੀਨੀ ਬਸਤੀਓਂ ਮੇਂ
  • ਯਾਕੂਤ ਕੇ ਵਰਕ

ਕਹਾਣੀ-ਸੰਗ੍ਰਹਿ[ਸੋਧੋ]

  • ਕਾਇਮ ਦੀਨ
  • ਸ਼ਾਹ ਮੁਹੰਮਦ ਕਾ ਟਾਂਗਾ

ਹੋਰ[ਸੋਧੋ]

ਨੌਲੱਖੀ ਕੋਠੀ (ਨਾਵਲ)

ਕਾਵਿ ਨਮੂਨਾ[ਸੋਧੋ]

ਲੋਹਾਰ ਜਾਨਤਾ ਨਹੀਂ[ਸੋਧੋ]

ਹਮਾਰੇ ਗਾਂਵ ਲੁਹਾਰ ਅਬ ਦਰਾਂਤੀਆਂ ਬਨਾ ਕੇ ਬੇਚਤਾ ਨਹੀਂ
ਤੋ ਜਾਨਤਾ ਹੈ ਫਸਲ ਕਾਟਨੇ ਕਾ ਵਕਤ ਕਟ ਗਯਾ ਸਰੋਂ ਕਾ ਕਾਟਨੇ ਕੇ ਸ਼ਕਲ ਮੇਂ
ਸ਼ਰਲ ਮੇਂ ਵੋ ਜਾਨਤਾ ਹੈ ਬਾਂਝ ਹੋ ਗਈ ਜਮੀਨ ਜਬ ਸੇ ਲੇ ਗਏ ਨਕਾਬ ਪੋਸ਼ ਗਾਂਵ ਕੇ ਮਵੇਸ਼ੀਓਂ ਕੋ ਸ਼ਹਰ ਮੇਂ
ਜੋ ਬਰਮਾਲਾ ਸਦਾਏਂ ਕੇ ਖੁਸ਼ਕ ਖੂਨ ਬੇਚਤੇ ਹੈ ਬੇ-ਯਕੀਨ ਬਸਤੀਓਂ ਕੇ ਦਰਮਿਆਂ
ਉਦਾਸ ਦਿਲ ਖਮੋਸ਼ ਔਰ ਬੇ-ਜਬਾਂ ਕਬਾੜ ਕੇ ਹਿਸਾਰ ਮੇਂ ਸਿਯਾਹ ਕੋਇਲੋਂ ਸੇ ਗੁਫ਼ਤਗੂ
ਤਮਾਮ ਦਿਨ ਗੁਜ਼ਾਰਤਾ ਹੈ ਸੋਚਤਾ ਹੈ ਕੋਈ ਬਾਤ ਰੂਹ ਕੇ ਸਰਾਬ ਮੇਂ
ਕੁਰੇਦਤਾ ਹੈ ਖ਼ਾਕ ਔਰ ਢੂੰਢਤਾ ਹੈ ਚੁਪ ਕੀ ਵਾਦਿਯੋਂ ਸੇ ਸੁਰਖ਼ ਆਗ ਪਰ ਵੋ ਜ਼ਰਬ
ਜਿਸ ਕੇ ਸ਼ੋਰ ਸੇ ਲੁਹਾਰ ਕੀ ਸਮਾਅਤੇਂ ਕ਼ਰੀਬ ਥੀਂ
ਬਜਾਏ ਆਗ ਕੀ ਲਪਕ ਕੇ ਸਰਦ ਰਾਖ ਉੜ ਰਹੀ ਹੈ ਧੂੰਕਨੀ ਕੇ ਮੁੰਹ ਸੇ
ਰਾਖ ਜਿਸ ਕੋ ਫਾਂਕਤੀ ਹੈ ਝੋਂਪੜੀ ਕੀ ਖ਼ਸਤਗੀ
ਸਿਯਾਹ-ਛਤ ਕੇ ਨਾ-ਤਵਾਂ ਸੁਤੂਨ ਅਪਨੇ ਆਂਕੜੋਂ ਸਮੇਤ ਪੀਟਤੇ ਹੈ ੰਸਰ
ਹਰਾਰਤੋਂ ਕੀ ਭੀਕ ਮਾਂਗਤੇ ਹੈਂ ਝੋਂਪੜੀ ਕੇ ਬਾਮ ਓ ਦਰ
ਜੋ ਭੱਠੀਓਂ ਕੀ ਆਗ ਕੇ ਹਰੀਸ ਥੇ
ਧੁਏਂ ਕੇ ਦਾਇਰੋਂ ਸੇ ਖੇਂਚਤੇ ਥੇ ਜ਼ਿੰਦਗੀ
ਮਗਰ ਅਜੀਬ ਬਾਤ ਹੈ ਹਮਾਰੇ ਗਾਂਵ ਕਾ ਲੁਹਾਰ ਜਾਨਤਾ ਨਹੀਂ
ਵੋ ਜਾਨਤਾ ਨਹੀਂ ਕਿ ਬੜ ਗਈ ਹੈਂ ਸਖ਼ਤ ਔਰ ਤੇਜ਼ ਧਾਰ ਖ਼ੰਜ਼ਰੋਂ ਕੀ ਕ਼ੀਮਤੇਂ
ਸੋ ਜਲਦ ਭੱਠੀਓਂ ਕਾ ਪੇਟ ਭਰ ਦੇ ਸੁਰਖ਼ ਆਗ ਸੇ

ਹਵਾਲੇ[ਸੋਧੋ]