ਅਵਨਧ ਸਾਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਵਨਧ ਸਾਜ਼ ਉਹਨਾਂ ਸਾਜ਼ਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਸਾਜ਼ਾਂ ਉੱਪਰ ਖੱਲ ਜਾਂ ਚਮੜਾ ਮੜ੍ਹਿਆ ਹੁੰਦਾ ਹੈ ਅਤੇ ਕਿਸੇ ਡੱਗੇ/ਡੰਡੇ ਨੂੰ ਮਾਰ ਕੇ ਜਾਂ ਹੱਥ ਦੀ ਥਾਪ ਨਾਲ ਉਹਨਾਂ ਵਿੱਚੋਂ ਸੁਰ/ਤਾਲ ਪੈਦਾ ਕੀਤੀ ਜਾਂਦੀ ਹੈ।

ਸਾਜ਼ਾਂ ਦੀ ਸੂਚੀ[ਸੋਧੋ]

  • ਢੋਲ
  • ਢੋਲਕੀ
  • ਨਗਾਰਾ
  • ਡਫ਼ਲੀ

[1]

ਹਵਾਲੇ[ਸੋਧੋ]

  1. ਸਫ਼ਾ PUN 107 ਜਨਰਲ ਨਾੱਲਿਜ ਪੰਜਾਬ