ਸਮੱਗਰੀ 'ਤੇ ਜਾਓ

ਅਵਨਿੰਦਰਨਾਥ ਟੈਗੋਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਵਨਿੰਦਰਨਾਥ ਟੈਗੋਰ
ਅਵਨਿੰਦਰਨਾਥ ਟੈਗੋਰ
ਜਨਮ(1871-08-07)7 ਅਗਸਤ 1871
ਮੌਤ5 ਦਸੰਬਰ 1951(1951-12-05) (ਉਮਰ 80)
ਰਾਸ਼ਟਰੀਅਤਾਭਾਰਤੀ
ਲਈ ਪ੍ਰਸਿੱਧਚਿੱਤਰਕਾਰ, ਲੇਖਕ
ਲਹਿਰਬੰਗਾਲ ਸਕੂਲ ਆਫ਼ ਆਰਟ

ਅਵਨਿੰਦਰਨਾਥ ਟੈਗੋਰ (7 ਅਗਸਤ 1871 – 5 ਦਸੰਬਰ 1951) ਇੱਕ ਲੇਖਕ ਅਤੇ ਚਿੱਤਰਕਾਰ ਸਨ। ਉਹਨਾਂ ਨੇ ਇੰਡੀਅਨ ਸੋਸਾਇਟੀ ਆਫ਼ ਓਰੀਐਨਟਲ ਆਰਟ ਬਣਾਈ ਜਿਹੜੀ ਕਿ ਭਾਰਤੀ ਕਲਾ[1][2] ਵਿੱਚ ਸਵਦੇਸ਼ੀ ਕੀਮਤਾਂ ਪੈਦਾ ਕਰਨ ਲਈ ਬਣਾਈ ਗਈ ਸੀ। ਇਹ ਬਾਅਦ ਵਿੱਚ ਬੰਗਾਲ ਸਕੂਲ ਆਫ਼ ਆਰਟ ਦੀ ਸਥਾਪਨਾ ਦਾ ਅਧਾਰ ਬਣੀ ਜਿਹੜਾ ਕਿ ਭਾਰਤ ਦੀ ਆਧੁਨਿਕ ਕਲਾ ਦੇ ਵਿਕਾਸ ਲਈ ਕੰਮ ਕਰਦੀ ਸੀ।

ਅਵਨਿੰਦਰਨਾਥ ਇੱਕ ਲੇਖਕ ਵੀ ਸਨ। ਉਸਨੂੰ ਨੂੰ ਉਸਦੇ ਲਿਖੇ ਬਾਲ ਸਾਹਿਤ ਲਈ ਜਾਣਿਆ ਜਾਂਦਾ ਹੈ। ਜਿਵੇਂ ਅਬਨ ਠਾਕੁਰ, ਰਾਜਕਹਿਨੀ, ਬੁਦੋ ਅੰਗਲਾ, ਨਾਲਕ ਆਦਿ ਬੰਗਾਲੀ ਬਾਲ ਸਾਹਿਤ ਵਿੱਚ ਇਹਨਾਂ ਦੀ ਖ਼ਾਸ ਥਾਂ ਹੈ।

ਅਵਨਿੰਦਰਨਾਥ ਦੀ ਚਿੱਤਰਕਾਰੀ ਦੀ ਸੂਚੀ

[ਸੋਧੋ]

ਹਵਾਲੇ

[ਸੋਧੋ]
  1. John Onians (2004). "Bengal School". Atlas of World Art. Laurence King Publishing. p. 304. ISBN 1856693775.
  2. Abanindranath Tagore, A Survey of the Master’s Life and Work by Mukul Dey Archived 2010-03-04 at the Wayback Machine., reprinted from "Abanindra Number," The Visva-Bharati Quarterly, May– Oct. 1942.