ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਵਾਨਕੋਟ ਰੂਪਨਗਰ ਤੋਂ 12 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਪ੍ਰੀਵਾਰ ਵਿਛੋੜਾ ਸਾਹਿਬ ਦੇ ਕੋਲ ਭਾਰਤੀ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦਾ ਇੱਕ ਪਿੰਡ ਹੈ।
ਰੂਪਨਗਰ, ਕੁਰਾਲੀ, ਮੋਰਿੰਡਾ, ਪੰਜਾਬ, ਬੱਦੀ ਅਵਾਨਕੋਟ ਦੇ ਨੇੜੇ ਦੇ ਸ਼ਹਿਰ ਹਨ।
ਇਹ ਸਥਾਨ ਰੂਪਨਗਰ ਜ਼ਿਲ੍ਹੇ ਅਤੇ ਸੋਲਨ ਜ਼ਿਲ੍ਹੇ ਦੀ ਹੱਦ ਤੇ ਹੈ।