ਰੂਪਨਗਰ ਜ਼ਿਲ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਰੂਪਨਗਰ ਜ਼ਿਲ੍ਹਾ
ਰੋਪੜ
ਸਿੰਧੂ ਘਾਟੀ ਸੱਭਿਅਤਾ ਦੇ ਇੱਕ ਥੇਹ ਵਾਲਾ ਇਤਿਹਾਸਕ ਸ਼ਹਿਰ
ਸਿੰਧੂ ਘਾਟੀ ਸੱਭਿਅਤਾ ਦੀ ਸਭਿਅਤਾ ਵਾਲੇ ਥੇਹ ਤੋਂ ਵਿਖਾਈ ਦਿੰਦਾ ਸ਼ਹਿਰ ਦਾ ਦ੍ਰਿਸ਼
ਉਪਨਾਮ: ਰੋਪੜ
ਪੰਜਾਬ
ਰੂਪਨਗਰ ਜ਼ਿਲ੍ਹਾ
30°57′59″N 76°31′59″E / 30.9664°N 76.5331°E / 30.9664; 76.5331ਕੋਰਡੀਨੇਸ਼ਨ: 30°57′59″N 76°31′59″E / 30.9664°N 76.5331°E / 30.9664; 76.5331
Country India
ਰਾਜ Punjab
ਜਿਲਾ Rupnagar
ਸਰਕਾਰ
 • ਕਿਸਮ ਲੋਕਲ
 • ਬਾਡੀ ਮਿਊਂਸੀਪਲ ਕਮੇਟੀ
ਉਚਾਈ 262
ਆਬਾਦੀ (2001)
 • ਕੁੱਲ 48,165
 • ਸੰਘਣਾਪਣ /ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • Official ਪੰਜਾਬੀ
ਸਮਾਂ ਖੇਤਰ IST (UTC+5:30)
ਪਿੰਨ 140 001
ਟੇਲੀਫ਼ੋਨ ਕੋਡ 91-1881
Vehicle registration PB 12
Website rupnagar.nic.in
ਪੰਜਾਬ ਰਾਜ ਦੇ ਜ਼ਿਲੇ

ਰੂਪਨਗਰ ਜ਼ਿਲਾ ਪੰਜਾਬ ਦਾ ਇੱਕ ਜਿਲਾ ਹੈ। ਆਮ ਬੋਲਚਾਲ ਚ ਇਸ ਦਾ ਨਾਮ 'ਰੋਪੜ' ਵਧੇਰੇ ਪ੍ਰਚਲਿਤ ਹੈ । ਇਸਦਾ ਜਿਲਾ ਸਦਰ ਮੁਕਾਮ ਰੋਪੜ ਸ਼ਹਿਰ ਹੈ । ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨੇੜੇ ਰੋਪੜ ਸ਼ਹਿਰ ਸਤਲੁਜ ਦਰਿਆ ਦੇ ਕੰਢੇ ਸਥਿਤ ਹੈ । ਇਸਦਾ ਇਤਿਹਾਸ ਹੜੱਪਾ ਸਭਿਅਤਾ ਨਾਲ ਜੁੜਦਾ ਹੈ । {{{1}}}