ਅਵਾਰ ਭਾਸ਼ਾ
ਦਿੱਖ
| ਅਵਾਰ | |
|---|---|
| Магӏарул мацӏ, Авар мацӏ Maharul macʼ, Awar macʼ | |
| ਜੱਦੀ ਬੁਲਾਰੇ | ਰੂਸ, ਆਜ਼ਰਬਾਈਜ਼ਾਨ, ਕਜ਼ਾਕਿਸਤਾਨ, ਜਾਰਜੀਆ ਅਤੇ ਤੁਰਕੀ |
| ਨਸਲੀਅਤ | ਅਵਾਰ ਲੋਕ |
Native speakers | 760,000 (2010) |
| ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਫਰਮਾ:Country data ਦਾਗਿਸਤਾਨ |
| ਭਾਸ਼ਾ ਦਾ ਕੋਡ | |
| ਆਈ.ਐਸ.ਓ 639-1 | av |
| ਆਈ.ਐਸ.ਓ 639-2 | ava |
| ਆਈ.ਐਸ.ਓ 639-3 | Either:ava – ਆਧੁਨਿਕ ਅਵਾਰoav – ਪੁਰਾਤਨ ਅਵਾਰ |
oav ਪੁਰਾਤਨ ਅਵਾਰ | |
ਅਵਾਰ (self-designation магӏарул мацӏ maharul macʼ [maʕarul mat͡sʼ] "ਪਰਬਤਾਂ ਦੀ ਭਾਸ਼ਾ" ਜਾਂ Авар мацI awar macʼ [awar mat͡sʼ] "ਅਵਾਰ ਭਾਸ਼ਾ") ਉੱਤਰ-ਪੂਰਬ ਕਾਕੇਸੀਅਨ ਪਰਵਾਰ ਦੇ ਅਵਾਰ-ਐਂਡਿਕ ਸਮੂਹ ਨਾਲ ਸੰਬੰਧਿਤ ਭਾਸ਼ਾ ਹੈ।
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |