ਅਵਿਅਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Avial

ਅਵਿਅਲ ਦੱਖਣੀ ਭਾਰਤ ਦਾ ਵਿਅੰਜਨ ਹੈ ਜੋ ਕੀ ਕੇਰਲ ਅਤੇ ਉਡੁਪੀ ਦਾ ਬਹੁਤ ਹੀ ਆਮ ਪਕਵਾਨ ਹੈ। ਇਹ ਸਬਜੀਆਂ ਅਤੇ ਨਾਰੀਅਲ ਦੀ ਗਾੜੀ ਸਬਜੀ ਹੁੰਦੀ ਹੈ ਅਤੇ ਇਸਨੂੰ ਨਾਰੀਅਲ ਤੇਲ ਅਤੇ ਕੜੀ ਪੱਤੇ ਨਾਲ ਹੋਰ ਸਵਾਦ ਬਣਾਇਆ ਜਾਂਦਾ ਹੈ। ਇਹ ਸਦ੍ਯਾ ਨਾਮ ਦੇ ਕੇਰਲ ਸ਼ਾਕਾਹਾਰੀ ਤਿਉਹਾਰ ਵਿੱਚ ਬਹੁਤ ਪ੍ਰਸਿੱਧ ਹੈ।[1]

ਸਮੱਗਰੀ[ਸੋਧੋ]

 • 5-6 ਫਾੜੀ ਕੱਚਾ ਅੰਬ
 • 3/4 ਕੱਪ ਐਸ਼ ਗੋਰਦ
 • 1 ਕੱਪ ਖੀਰਾ
 • 1 ਡਰਮਸਟੀਕ
 • 6-7 ਬੀਨ
 • 1 ਆਲੂ
 • 1 ਕੱਚਾ ਪਲਾਨਟੇਨ
 • 100 ਗ੍ਰਾਮ ਹਾਥੀ ਪੈਰ ਦੀ ਯਾਮ
 • 2 ਚਮਚ ਦਹੀਂ
 • 2 ਚਮਚ ਨਾਰੀਅਲ ਦਾ ਤੇਲ
 • ਕੜੀ ਪੱਤੇ
 • ਹਰੀ ਮਿਰਚ
 • ਜੀਰਾ
 • ਕੱਦੂਕੱਸ ਨਾਰੀਅਲ

ਬਣਾਉਣ ਦੀ ਵਿਧੀ[ਸੋਧੋ]

 • ਖੀਰਾ, ਪਲਾਨਟੇਨ, ਐਸ਼ ਗੋਰਬਾਕੀ ਨੂੰ ਇੱਕ ਅਲੱਗ ਬਰਤਨ ਵਿੱਚ ਪਕਾਕੇ ਲੂਣ ਪਾ ਦੋ।
 • ਇਸਤੋਂ ਬਾਅਦ ਇਸ ਵਿੱਚ ਕਟੀ ਸਬਜੀਆਂ ਅਤੇ ਅੰਬ ਪਾਕੇ ਹਲਦੀ ਪਾ ਦੋ. ਅਤੇ ਕੂਕਰ ਵਿੱਚ ਸਬਜੀਆਂ ਦੇ ਨਰਮ ਹੋਣ ਤੱਕ ਪਕਾਓ।
 • ਹੁਣ ਨਾਰੀਅਲ ਦਾ ਪੇਸਟ ਪਾਕੇ ਇਸਨੂੰ ਚੰਗੀ ਤਰਾਂ ਪਕਾਓ. ਆਂਚ ਤੋਂ ਉਤਾਰ ਲੋ।
 • ਹੁਣ ਦਹੀਂ ਮਿਲਾ ਦੋ ਅਤੇ ਚੰਗੀ ਤਰਾਂ ਹਿਲਾਓ।
 • ਨਾਰੀਅਲ ਦਾ ਤੇਲ ਅਤੇ ਕੜੀ ਪੱਤਾ ਪਾਕੇ ਇਸਨੂੰ ਸਜਾਓ।
 • ਇਹ ਚੌਲਾਂ ਦੇ ਨਾਲ ਚਖਨ ਲਈ ਤਿਆਰ ਹੈ।

ਇਤਿਹਾਸ[ਸੋਧੋ]

ਕਿਹਾ ਜਾਂਦਾ ਹੈ ਕੀ ਜਲਾਵਤਨੀ ਸਮੇਂ ਦੇ ਦੌਰਾਨ ਪਾਂਡਵਾਂ ਦੇ ਭਾਈ ਭੀਮ ਨੇ ਇਸਦੀ ਰਚਨਾ ਕਿੱਤੀ ਸੀ। ਕਿੱਸੇ ਅਨੁਸਾਰ ਵਿਰਾਟ ਰਸੋਈਆ ਬਣਕੇ ਭੀਮ ਨੂੰ ਸ਼ੁਰੂ ਵਿੱਚ ਖਾਣਾ ਬਣਾਉਣਾ ਨਹੀਂ ਆਂਦਾ ਸੀ। ਅਤੇ ਉਸਨੇ ਸਾਰੀ ਸਬਜੀਆਂ ਕੱਟ ਕੇ ਉਬਾਲ ਦਿੱਤਾ ਅਤੇ ਉਸਨੇ ਕੱਦੂਕੱਸ ਕਿੱਤੇ ਨਾਰੀਅਲ ਨਾਲ ਸਜਾ ਦਿੱਤਾ। ਇਸਨੂੰ ਅਵਿਅਲ ਆਖਿਆ ਜਾਣ ਲੱਗ ਪਿਆ।[2][3]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]