ਸਮੱਗਰੀ 'ਤੇ ਜਾਓ

ਅਵਿਨਾਸ਼ ਚੰਦਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਵਿਨਾਸ਼ ਚੰਦਰ
ਵਿਧਾਨ ਸਭਾ ਮੈਂਬਰ (ਭਾਰਤ), ਪੰਜਾਬ
ਦਫ਼ਤਰ ਵਿੱਚ
2007 - 2012
ਤੋਂ ਪਹਿਲਾਂਚੌਧਰੀ ਜਗਜੀਤ ਸਿੰਘ
ਤੋਂ ਬਾਅਦਸਰਵਣ ਸਿੰਘ
ਹਲਕਾਕਰਤਾਰਪੁਰ
ਦਫ਼ਤਰ ਵਿੱਚ
2012 - ਵਰਤਮਾਨ
ਤੋਂ ਪਹਿਲਾਂਨਵਾਂ ਹਲਕਾ
ਹਲਕਾਫਿਲੌਰ
ਨਿੱਜੀ ਜਾਣਕਾਰੀ
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ
ਰਿਹਾਇਸ਼ਬੂਟਾ ਮੰਡੀ, ਜਲੰਧਰ

ਅਵਿਨਾਸ਼ ਚੰਦਰ ਇੱਕ ਭਾਰਤੀ ਸਿਆਸਤਦਾਨ ਹੈ ਅਤੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹੈ। ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ ਹਨ ਅਤੇ ਫਿਲੌਰ ਦੀ ਨੁਮਾਇੰਦਗੀ ਕਰਦੇ ਹਨ।[1][2] ਉਹ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਵੀ ਹਨ।

ਪਰਿਵਾਰ

[ਸੋਧੋ]

ਉਸਦੇ ਪਿਤਾ ਦਾ ਨਾਮ ਮੂਲ ਰਾਜ ਹੈ। ਉਨ੍ਹਾਂ ਦੇ ਦਾਦਾ ਜੀ ਦਾ ਨਾਂ ਸੇਠ ਕਿਸ਼ਨ ਦਾਸ ਹੈ।[3]

ਸਿਆਸੀ ਕੈਰੀਅਰ

[ਸੋਧੋ]

ਚੰਦਰ ਪਹਿਲੀ ਵਾਰ 2007 ਵਿੱਚ ਕਰਤਾਰਪੁਰ ਤੋਂ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਸਨ।[4] 2012 ਵਿੱਚ ਉਨ੍ਹਾਂ ਨੇ ਨਵੇਂ ਹਲਕੇ ਫਿਲੌਰ ਤੋਂ ਸਫਲਤਾਪੂਰਵਕ ਚੋਣ ਲੜੀ।[1]

ਹਵਾਲੇ

[ਸੋਧੋ]
  1. 1.0 1.1 "STATISTICAL REPORT ON GENERAL ELECTION, 2012 TO THE LEGISLATIVE ASSEMBLY OF PUNJAB" (PDF). Election Commission of India. Retrieved 22 June 2013.
  2. "Punjab Vidhan Sabha, Shiromani Akali Dal". Akali Dal Badal. Archived from the original on 25 July 2013. Retrieved 22 June 2013.
  3. "MyNeta Profile". Association for Democratic Reforms. Retrieved 22 June 2013.
  4. "STATISTICAL REPORT ON GENERAL ELECTION, 2007 TO THE LEGISLATIVE ASSEMBLY OF PUNJAB" (PDF). Election Commission of India. Retrieved 22 June 2013.