ਅਸਚਾਨਸਕਾ ਵਿਲਾ
ਦਿੱਖ
ਅਸਚਾਨਸਕਾ ਵਿਲਾ | |
---|---|
ਆਮ ਜਾਣਕਾਰੀ | |
ਰੁਤਬਾ | ਸਵੀਡਨ ਦੀਆਂ ਸੂਚੀਬੱਧ ਇਮਾਰਤਾਂ |
ਕਿਸਮ | ਵਿਲਾ |
ਆਰਕੀਟੈਕਚਰ ਸ਼ੈਲੀ | ਵਿਕਟੋਰਿਆਈ ਨਿਰਮਾਣ ਕਲਾ |
ਕਸਬਾ ਜਾਂ ਸ਼ਹਿਰ | ਊਮਿਓ |
ਦੇਸ਼ | ਸਵੀਡਨ |
ਮੁਕੰਮਲ | 1906 |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | ਰਾਗਨਾਰ ਓਸਤਬਰਗ |
ਅਸਚਾਨਸਕਾ ਵਿਲਾ ਉੱਤਰੀ ਸਵੀਡਨ ਦੇ ਸ਼ਹਿਰ ਊਮਿਓ ਦੀ ਇੱਕ ਸੂਚੀਬੱਧ ਇਮਾਰਤ ਹੈ। ਇਸ ਦਾ ਆਰਕੀਟੈਕਟ ਰਾਗਨਾਰ ਓਸਤਬਰਗ ਹੈ ਅਤੇ ਇਹ 1906 ਵਿੱਚ ਕਰਨਲ ਵਿਲਹੈਮ ਅਸਚਾਨ ਬਣਾਈ ਗਈ ਸੀ। ਅੱਜ ਕਲ ਇਹ ਇੱਕ ਰੈਸਤਰਾਂ ਹੈ।
ਇਮਾਰਤ
[ਸੋਧੋ]ਇਸ ਵਿਲਾ ਦਾ ਡਿਜ਼ਾਇਨ ਆਰਕੀਟੈਕਟ ਰਾਗਨਾਰ ਓਸਤਬਰਗ ਦੁਆਰਾ ਤਿਆਰ ਕੀਤਾ ਗਿਆ ਸੀ ਅਤੇ ਇਹ 1906 ਵਿੱਚ ਕਰਨਲ ਵਿਲਹੈਮ ਅਸਚਾਨ ਬਣਾਈ ਗਈ ਸੀ। ਓਸਤਬਰਗ ਨੇ ਊਮਿਓ ਵਿੱਚ ਕਈ ਇਮਾਰਤਾਂ ਦਾ ਡਿਜ਼ਾਇਨ ਤਿਆਰ ਕੀਤਾ ਪਰ ਇਹ ਸਟਾਕਹੋਮ ਦੇ ਟਾਉਨ ਹਾਲ ਦੀ ਇਮਾਰਤ ਲਈ ਮਸ਼ਹੂਰ ਹੈ। ਅੱਜ ਕਲ ਇਹ ਇਮਾਰਤ ਇੱਕ ਰੈਸਤਰਾਂ ਹੈ।[1]
ਲਕੜੀ ਦੀ ਬਣਾਈ ਇਹ ਇਮਾਰਤ ਆਪਣੇ ਰਾਸ਼ਟਰੀ ਰੋਮਾਂਟਿਕ ਅੰਦਾਜ਼ ਵਿੱਚ ਸਚਾਰਿੰਸਕਾ ਵਿਲਾਨ ਨਾਲ ਸਾਂਝ ਰੱਖਦੀ ਹੈ।
ਹਵਾਲੇ
[ਸੋਧੋ]- ↑ Aschanska villan Archived 2014-05-04 at the Wayback Machine., umea.se, retrieved 4 May 2014