ਅਸਥਿਰਾਂਕ (ਗਣਿਤ)
ਦਿੱਖ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਮੁਢਲੇ ਗਣਿਤ ਅੰਦਰ, ਇੱਕ ਅਸਥਿਰਾਂਕ ਇੱਕ ਵਰਣਮਾਲਾ ਅੱਖਰ ਹੁੰਦਾ ਹੈ ਜੋ ਕਿਸੇ ਨੰਬਰ ਨੂੰ ਪ੍ਰਸਤੁਤ ਕਰਦਾ ਹੈ, ਜਿਸਨੂੰ ਅਸਥਿਰਾਂਕ ਦਾ ਮੁੱਲ ਕਿਹਾ ਜਾਂਦਾ ਹੈ, ਜੋ ਜਾਂ ਤਾਂ ਮਨਮਰਜ਼ੀ ਦਾ ਹੁੰਦਾ ਹੈ ਤਾਂ ਪੂਰੀ ਤਰਾਂ ਵਿਸ਼ੇਸ਼ ਤੌਰ 'ਤੇ ਦਰਸਾਿਇਆ ਗਿਆ ਨਹੀਂ ਹੁੰਦਾ ਜਾਂ ਅਗਿਆਤ ਹੁੰਦਾ ਹੈ| ਅਸਥਿਰਾਂਕਾਂ ਨੂੰ ਸੁਸਪਸ਼ਟ ਸੰਖਿਆਵਾਂ ਸਮਝ ਕੇ ਅਸਥਿਰਾਂਕਾਂ ਨਾਲ ਬੀਜਗਣਿਤਿਕ ਗਿਣਤੀਆਂ ਮਿਣਤੀਆਂ ਕਰਨ ਨਾਲ ਕਿਸੇ ਇਕਲੌਤੇ ਹਿਸਾਬ ਕਿਤਾਬ ਵਿੱਚ ਸਮੱਸਿਆਵਾਂ ਦੇ ਦਾਇਰੇ ਨੂੰ ਹੱਲ ਕਰਨ ਦੀ ਆਗਿਆ ਮਿਲਦੀ ਹੈ| ਇੱਕ ਵਿਸ਼ੇਸ਼ ਉਦਾਹਰਨ ਦੋਘਾਤੀ ਫਾਰਮੂਲਾ ਹੈ, ਜੋ ਆਪਣੇ ਪ੍ਰਸਤੁਤ ਕਰਨ ਵਾਲੇ ਅਸਥਿਰਾਂਕਾਂ ਪ੍ਰਤਿ ਦਿੱਤੀ ਹੋਈ ਸਮੀਕਰਨ ਵਿੱਚ ਗੁਣਾਂਕਾਂ ਦੇ ਸੰਖਿਅਕ ਮੁੱਲਾਂ ਨੂੰ ਸਰਲਤਾ ਨਾਲ ਭਰਕੇ ਹਰੇਕ ਦੋਘਾਤੀ (ਕੁਆਡਰੈਟਿਕ) ਸਮੀਕਰਨ ਨੂੰ ਹੱਲ ਕਰਨ ਦੀ ਆਗਿਆ ਦਿੰਦਾ ਹੈ|