ਅਸਲ ਵਿੱਦਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਸਲ ਵਿੱਦਿਆ ਇੱਕ ਅਜਿਹੀ ਕਿਤਾਬ ਹੈ ਜੋ ਡਾ. ਜਸਵੰਤ ਸਿੰਘ ਨੇਕੀ ਦੇ ਅਧਿਆਤਮਕ ਜੀਵਨ ਅਤੇ ਧਾਰਮਿਕ ਅਨੁਭਵਾਂ ਬਾਰੇ ਦੱਸਦੀ ਹੈ।

ਅਸਲ ਵਿੱਦਿਆ
ਅਸਲ ਵਿੱਦਿਆ
ਵਰੋਸਾਈਆਂ ਰੂਹਾਂ ਦੀਆਂ ਸੁਹਾਉਣੀਆਂ ਯਾਦਾਂ
ਲੇਖਕਜਸਵੰਤ ਸਿੰਘ ਨੇਕੀ
ਮੂਲ ਸਿਰਲੇਖਅਸਲ ਵਿੱਦਿਆ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਸਿੱਖ ਧਰਮ
ਵਿਧਾਆਤਮ ਕਥਾ
ਪ੍ਰਕਾਸ਼ਨਜੂਨ 2011
ਪ੍ਰਕਾਸ਼ਕਸੁਕ੍ਰਿਤ ਟਰੱਸਟ,ਲੁਧਿਆਣਾ
ਸਫ਼ੇ120