ਅਸ਼ਵਗੰਧਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
" | ਅਸ਼ਵਗੰਧਾ
Ashvagandha.jpg
" | Scientific classification
ਜਗਤ: Plantae (ਪਲਾਂਟੇ)
Division: Angiosperms (ਐਨਜੀਓਸਪਰਮ)
ਵਰਗ: Eudicots (ਯੂਡੀਕਾਟਸ)
ਤਬਕਾ: Solanales (ਸੋਲਨਾਲੇਸ)
ਪਰਿਵਾਰ: Solanaceae (ਸੋਲਨਾਸੀਏ)
ਜਿਣਸ: Withania (ਵਿਥਾਨੀਆ)
ਪ੍ਰਜਾਤੀ: ਡਬਲਿਊ ਸੋਮਨੀਫੇਰਾ
" | Binomial name
ਵਿਥਾਨੀਆ ਸੋਮਨੀਫੇਰਾ
(ਐਲ.) ਡੁਨਾਲ
" | Synonyms[1]
  • ਫਿਜਾਲਿਸ ਸੋਮਨੀਫੇਰਾ ਐਲ.
  • ਵਿਥਾਨੀਆ ਕਾਂਸੁਏਨਸਿਸ ਕੁਆਂਗ ਐਂਡ ਏ. ਐਮ. ਲੂ
  • ਵਿਥਾਨੀਆ ਮਾਈਕਰੋਫਿਜਾਲਿਸ ਸੁਏੱਸ.
Withania somnifera - MHNT

ਅਸ਼ਵਗੰਧਾ (ਲਾਤੀਨੀ:ਵਿਥਾਨੀਆ ਸੋਮਨੀਫੇਰਾ')[2] ਭਾਰਤੀ ਜਿਨਸੇਨ,[3] ਸੋਲਨਾਸੀਏ ਪਰਵਾਰ ਦਾ ਪੌਦਾ ਹੈ। ਹਿੰਦੀ ਅਤੇ ਪੰਜਾਬੀ ਵਿੱਚ ਇਸਨੂੰ ਆਮ ਤੌਰ ਤੇ ਅਸਗੰਧ ਕਹਿੰਦੇ ਹਨ। ਇਹ ਪੌਦਾ ਦੋ ਕੁ ਹੱਥ ਤੱਕ ਉੱਚਾ ਹੁੰਦਾ ਹੈ ਅਤੇ ਖਾਸ ਤੌਰ ਉੱਤੇ ਵਰਖਾ ਰੁੱਤ ਵਿੱਚ ਪੈਦਾ ਹੁੰਦਾ ਹੈ, ਪਰ ਕਈ ਸਥਾਨਾਂ ਉੱਤੇ ਬਾਰਾਂ ਮਹੀਨੇ ਉੱਗਦਾ ਹੈ। ਇਸ ਦੀਆਂ ਅਨੇਕ ਸ਼ਾਖ਼ਾਵਾਂ ਨਿਕਲਦੀਆਂ ਹਨ। ਇਸ ਦੀ ਜੜ ਲੱਗਪਗ ਇੱਕ ਫੁੱਟ ਲੰਮੀ, ਸਖਤ, ਚਿਪਚਿਪੀ ਅਤੇ ਕੌੜੀ ਹੁੰਦੀ ਹੈ।

ਹਵਾਲੇ[ਸੋਧੋ]

  1. "Withania somnifera (L.) Dunal". Tropicos. Missouri Botanical Garden. 
  2. "Withania somnifera (L.) Dunal". Germplasm Resources Information Network - (GRIN) [Online Database]. Beltsville, Maryland: USDA, ARS, National Genetic Resources Program. National Germplasm Resources Laboratory. 
  3. "Withania somnifera (L.) Dunal". PROTA (Plant Resources of Tropical Africa / Ressources végétales de l’Afrique tropicale) [Online Database]. Wageningen, Netherlands: Gurib-Fakim A. and Schmelzer G. H. Retrieved 2012-08-07.